ਗਾਂ ਨੂੰ ਬਚਾਉਂਦਿਆਂ ਟਾਟਾ 407 ਗੱਡੀ ਪਲਟੀ
ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਮਲਸੀਆਂ-ਨਕੋਦਰ ਨੈਸ਼ਨਲ ਹਾਈਵੇ ਤੇ ਬੀਤੀ ਰਾਤ ਇੱਕ ਗਾਂ ਨੂੰ ਬਚਾਉਂਦਿਆਂ ਆਲੂ ਦੇ ਬੋਰਿਆਂ ਨਾਲ ਲੱਦੀ ਟਾਟਾ 407 ਗੱਡੀ ਪਲਟ ਗਈ। ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਟਾਟਾ 407 ਗੱਡੀ (ਪੀ.ਬੀ.10-ਸੀ.ਵੀ.-6212) ਦੇ ਚਾਲਕ ਧਰਮਿੰਦਰ ਨੇ ਦੱਸਿਆ ਕਿ ਉਹ ਰਾਤ ਗੱਡੀ ’ਚ ਆਲੂ ਦੇ ਬੋਰੇ ਲੱਦ ਕੇ ਮੋਗਾ ਤੋਂ ਜਲੰਧਰ ਵੱਲ ਜਾ ਰਿਹਾ ਸੀ ਕਿ ਮਲਸੀਆਂ-ਨਕੋਦਰ […]