September 28, 2025

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਪੌਦੇ ਲਗਾ ਕੇ ‘ਵਿਸ਼ਵ ਵਾਤਾਵਰਨ ਦਿਵਸ’ ਮਨਾਇਆ

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮਾਨਸਾ ਵੱਲੋਂ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਹਿਤ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮਾਨਸਾ ਸ੍ਰੀ ਐਚ.ਐਸ. ਗਰੇਵਾਲ ਦੀ ਰਹਿਨੁਮਾਈ ਹੇਠ ਏ.ਡੀ.ਆਰ. ਸੈਂਟਰ, ਜ਼ਿਲ੍ਹਾ ਕੋਰਟ ਕੰਪਲੈਕਸ, ਮਾਨਸਾ ਵਿਖੇ ਪੌਦੇ ਲਗਾ ਕੇ ‘ਵਿਸ਼ਵ ਵਾਤਾਵਰਨ ਦਿਵਸ’ ਮਨਾਇਆ ਗਿਆ। ਉਨ੍ਹਾਂ ਕਿਹਾ ਕਿ ‘ਵਿਸ਼ਵ ਵਾਤਾਵਰਨ ਦਿਵਸ’ ਮਨਾਉਣ ਦਾ ਮੁੱਖ ਮੰਤਵ ਲੋਕਾਂ ਨੂੰ ਵੱਧ […]

47ਵਾਂ ਸਲਾਨਾ ਮੇਲਾ ਬਾਬਾ ਗੁਲਾਬ ਸ਼ਾਹ ਜੀ ਦਾ 10 ਜੂਨ ਨੂੰ

ਨਕੋਦਰ (ਢੀਂਗਰਾ/ਬਿੱਟੂ) ਸੇਵਾਦਾਰ ਪੰਮੀ ਸਾਂਈ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 47ਵਾਂ ਸਲਾਨਾ ਮੇਲਾ ਬਾਬਾ ਗੁਲਾਬ ਸ਼ਾਹ ਜੀ ਦਾ ਮਿਤੀ 10 ਜੂਨ ਦਿਨ ਸੋਮਵਾਰ ਦਰਬਾਰ ਬਾਬਾ ਗੁਲਾਬ ਸ਼ਾਹ ਜੀ ਸਬਜੀ ਮੰਡੀ ਨਕੋਦਰ ਵਿਖੇ ਬੜੀ ਸ਼ਰਧਾ ਪੁਰਵਕ ਮਨਾਇਆ ਜਾ ਰਿਹਾ ਹੈ। ਇਸ ਮੌਕੇ ਝੰਡੇ ਦੀ ਰਸਮ 11 ਵਜੇ […]

ਚਰਨਜੀਤ ਸਿੰਘ ਚੰਨੀ ਦੇ ਜਿੱਤ ਦੀ ਖੁਸ਼ੀ ਵਿੱਚ ਕੋਟਲਾ ਸੂਰਜ ਮੱਲ ਵਿਖੇ ਮਨਾਇਆ ਜਸ਼ਨ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ)ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੱਡੀ ਲੀਡ 1 ਲੱਖ 75 ਹਜ਼ਾਰ 993 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ।ਜਿਸ ਨੂੰ ਲੈਕੇ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਜਿੱਤ ਦੇ ਜਸ਼ਨ ਮਨਾਏ ।ਇਸ ਦੌਰਾਨ ਹਲਕਾ ਸ਼ਾਹਕੋਟ ਦੇ ਪਿੰਡ ਕੋਟਲਾ ਸੂਰਜ ਮੱਲ ਵਿਖੇ ਸਮਰਥਕਾਂ ਵੱਲੋਂ ਜਿੱਤ […]

ਵਿਸ਼ਵ ਵਾਤਾਵਰਣ ਦਿਵਸ : ਸਾਡਾ ਭਵਿੱਖ ਧਰਤੀ ਨਾਲ ਜੁੜਿਆ ਹੋਇਆ : ਸੰਤ ਸੀਚੇਵਾਲ,

ਜਲੰਧਰ (ਮਲਕੀਤ ਕੌਰ) ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਸ਼ਵ ਵਾਤਾਵਰਣ ਦਿਵਸ ਮੌਕੇ ਬਾਬੇ ਨਾਨਕ ਦੀ ਪਵਿੱਤਰ ਵੇਂਈ ਕਿਨਾਰੇ ਬੂਟੇ ਲਾਏ। ਇਸ ਮੌਕੇ ਉਹਨਾਂ ਪੰਜਾਬ ਨੂੰ ਆਲਮੀ ਤਪਸ਼ ਨੂੰ ਤੋਂ ਬਚਾਉਣ ਲਈ ਹਰ ਇੱਕ ਨੂੰ 5 ਬੂਟੇ ਲਾਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਧਰਤੀ ਨਾਲ ਹੀ ਸਾਡਾ ਭਵਿੱਖ ਜੁੜਿਆ […]

ਸੀਚੇਵਾਲ ਵਿਖੇ ਕਬੱਡੀ ਤੇ ਵਾਲਬੀਲ ਦੇ ਮੁਕਾਬਲੇ ਸ਼ੁਰੂ

ਸੁਲਤਾਨਪੁਰ ਲੋਧੀ (ਮਲਕੀਤ ਕੌਰ) ਸ੍ਰੀਮਾਨ ਸੰਤ ਅਵਤਾਰ ਸਿੰਘ ਜੀ ਦੀ 36ਵੀਂ ਸਲਾਨਾ ਬਰਸੀ ਨੂੰ ਸਮਰਪਿਤ ਚੱਲ ਰਹੇ ਖੇਡ ਮੇਲੇ ਦੌਰਾਨ ਪਿੰਡ ਸੀਚੇਵਾਲ ਵਿੱਚ ਕਬੱਡੀ ਤੇ ਵਾਲੀਬਾਲ ਤੇ ਮੁਕਾਬਲੇ ਸ਼ੁਰੂ ਹੋ ਗਏ ਹਨ। ਮੈਂਬਰ ਰਾਜ ਸਭਾ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਕਬੱਡੀ ਤੇ ਵਾਲੀਬਾਲ ਦੇ ਮੁਕਾਬਲਿਆਂ ਦਾ ਰਸਮੀ ਉਦਘਾਟਨ ਕੀਤਾ। ਇਹ ਮੁਕਾਬਲੇ ਸ੍ਰੀਮਾਨ ਸੰਤ ਅਵਤਾਰ […]

ਵਿਸ਼ਵ ਵਾਤਾਵਰਨ ਦਿਵਸ ਮੌਕੇ ਮੇਰੇ ਰਾਮ ਵੈਲਫੇਅਰ ਕਲੱਬ (ਰਜਿ.) ਵੱਲੋਂ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਏ ਗਏ

ਨਕੋਦਰ (ਏ.ਐਲ.ਬਿਉਰੋ) ਸਮਾਜ ਸੇਵਾ ਨੂੰ ਸਮਰਪਿਤ ਮੇਰੇ ਰਾਮ ਵੈਲਫੇਅਰ ਕਲੱਬ (ਰਜਿ.) ਨਕੋਦਰ ਜੋ ਸਮੇਂ ਸਮੇਂ ਤੇ ਸਮਾਜ ਸੇਵਾ ਲਈ ਕੋਈ ਨਾ ਕੋਈ ਉਪਰਾਲਾ ਕਰਦੇ ਰਹਿੰਦੇ ਹਨ ਅਤੇ ਇਸ ਵਾਰ ਵਿਸ਼ਵ ਵਾਤਾਵਰਨ ਦਿਵਸ ਮੌਕੇ ਮੇਰੇ ਰਾਮ ਵੈਲਫੇਅਰ ਕਲੱਬ (ਰਜਿ.) ਵੱਲੋਂ ਸਮੂਹ ਮੈਂਬਰਾਂ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਵੱਖ-ਵੱਖ ਕਿਸਮਾਂ ਦੇ ਛਾਂਦਾਰ, ਫਲਦਾਰ ਬੂਟੇ ਵੱਖ-ਵੱਖ ਜਗ੍ਹਾ […]

ਨਕੋਦਰ ਦੇ ਪ੍ਰਸਿੱਧ ਉਦਯੋਗਪਤੀ ਸੰਜੀਵ ਧੀਮਾਨ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਵਿਸ਼ਵ ਵਾਤਾਵਰਨ ਦਿਵਸ ਮੌਕੇ ਵੱਖ-ਵੱਖ ਕਿਸਮਾਂ ਦੇ ਪੌਦੇ ਲਗਾਏ ਗਏ

ਨਕੋਦਰ (ਏ.ਐਲ.ਬਿਉਰੋ) ਟਰੋਵਰ ਫਾਰਮਾਮੈੱਕ ਇੰਡਸਟਰੀ ਨਕੋਦਰ ਦੇ ਮਾਲਿਕ ਪ੍ਰਸਿੱਧ ਉਦਯੋਗਪਤੀ ਸੰਜੀਵ ਧੀਮਾਨ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਵਿਸ਼ਵ ਵਾਤਾਵਰਨ ਦਿਨਸ ਮੌਕੇ ਵੱਖ-ਵੱਖ ਕਿਸਮਾਂ ਦੇ ਪੌਦੇ ਲਗਾਏ ਗਏ। ਇਸ ਮੌਕੇ ਸੰਜੀਵ ਧੀਮਾਨ ਨੇ ਕਿਹਾ ਕਿ ਸਾਨੂੰ ਸਮੇਂ ਚ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਅਤੇ ਪੌਦੇ ਲਗਾਉਣ ਦੇ ਨਾਲ ਨਾਲ ਉਹਨਾਂ ਦਾ ਪਾਲਣ ਪੋਸ਼ਨ […]

ਸਟਾਫ਼ ਘੱਟ ਹੋਣ ਦੇ ਬਾਵਜੂਦ ਵੀ ਕਰਮਚਾਰੀ ਆਪਣੀ ਡਿਉਟੀ ਤੇ ਦਿਨ ਰਾਤ ਲੱਗੇ, ਹਨੇਰੀ ਕਾਰਣ 4 ਦਿਨ ਤੋਂ ਬਿਜਲੀ ਖ਼ਰਾਬ, ਲੋਕ ਪਾਣੀ ਤੋਂ ਵੀ ਤਰਸੇ

ਨੂਰਮਹਿਲ (ਜਸਵਿੰਦਰ ਸਿੰਘ ਲਾਂਬਾ) ਕੁਦਰਤ ਦੀ ਕਰੋਪੀ ਕਹਿ ਲਵੋ ਇਹ ਅਤਿ ਕਥਨੀ ਨਹੀਂ ਹੋਵੇਗੀ ਕਿ ਹਰ ਰੋਜ਼ ਜਦੋਂ ਤੇਜ਼ ਹਨੇਰੀ ਚੱਲਦੀ ਹੈ ਤਾਂ ਨੂਰਮਹਿਲ ਸ਼ਹਿਰ ਵਿਚ ਬਿਜਲੀ ਦਾ ਬੁਰਾ ਹਾਲ ਹੋ ਜਾਂਦਾ ਹੈ। ਸ਼ਹਿਰ ਵਿਚ 2-2 ਦਿਨ ਬਿਜਲੀ ਠੀਕ ਕਰਦਿਆਂ ਨੂੰ ਲੰਘ ਜਾਂਦਾ ਹੈ। ਪਾਵਰਕਾਮ ਦਫਤਰ ਵਿਚ ਸਟਾਫ਼ ਘੱਟ ਹੋਣ ਕਾਰਨ ਇਸ ਕੰਮ ਨੂੰ ਕਈ […]

ਅੰਮ੍ਰਿਤਸਰ ਦਿਹਾਤੀ ਪੁਲੀਸ ਨੂੰ ਮਿਲੀ ਵੱਡੀ ਸਫਲਤਾ ਦੋ ਮੁਲਜਿਮ ਡਰੱਗ ਮਨੀ ਸਮੇਤ ਕੀਤੇ ਗ੍ਰਿਫਤਾਰ

ਅੰਮ੍ਰਿਤਸਰ, ਸ੍ਰੀ ਸਤਿੰਦਰ ਸਿੰਘ ਆਈ ਪੀ ਐਸ ਸੀਨੀਅਰ ਕਪਤਾਨ ਪੁਲੀਸ ਅੰਮ੍ਰਿਤਸਰ (ਦਿਹਾਤੀ) ਵਲੋ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੀਆਂ ਹੋਈਆਂ ਦਸਿਆ ਗਿਆ ਕਿ ਬੀ ਐੱਸ ਐੱਫ ਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋ ਇੱਕ ਸਾਂਝੇ ਅਪਰੇਸ਼ਨ ਦੁਰਾਨ ਦੋ ਵੱਡੇ ਨਸ਼ਾ ਤਸਕਰਾਂ ਨੂੰ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਇਕ ਗੁੱਪਤ ਸੂਚਨਾ ਮਿਲੀ ਪ੍ਰਾਪਤ ਹੋਈ ਸੀ ਕਿ ਬਲਵਿੰਦਰ ਸਿੰਘ […]

ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਐਂਡ ਵੈਲਫੇਅਰ ਸੋਸਾਇਟੀ ਵੱਲੋਂ ਸੰਘਣੀ ਛਾਂ ਵਾਲੇ ਬੂਟੇ ਲਗਾਏ ਗਏ – ਸ਼ਹਿਰੀ ਪ੍ਰਧਾਨ ਝਲਮਨ ਸਿੰਘ

ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਐਂਡ ਵੈਲਫੇਅਰ ਸੋਸਾਇਟੀ ਦੇ ਸ਼ਹਿਰੀ ਪ੍ਰਧਾਨ ਝਲਮਨ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਨਕੋਦਰ ਵਿਖੇ ਗੋਲਡਨ ਐਵੀਨਿਊ ਕਲੋਨੀ ਦੇ ਵਿੱਚ ਸੰਘਣੀ ਛਾਂ ਵਾਲੇ ਬੂਟੇ ਲਗਾਏ ਗਏ ਅਤੇ ਪੰਜਾਬ ਵਾਸੀ ਅਤੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਹਰ ਘਰ ਚੋਂ ਇੱਕ ਜੀ ਜਰੂਰ ਇੱਕ ਬੂਟਾ ਲਗਾਵੇ ਤਾਂ ਕਿ […]