ਸੀਨੀਅਰ ਭਾਜਪਾ ਆਗੂ ਕੇਵਲ ਸਿੰਘ ਢਿੱਲੋਂ ਨੇ ਬਰਨਾਲਾ ਵਿਖੇ ਮਤਦਾਨ ਕੀਤਾ
ਬਰਨਾਲਾ (ਹਰਮਨ) ਬਰਨਾਲਾ ਦੇ ਸਾਬਕਾ ਵਿਧਾਇਕ ਸਰਦਾਰ ਕੇਵਲ ਸਿੰਘ ਢਿੱਲੋਂ ਕੋਰ ਕਮੇਟੀ ਮੈਂਬਰ ਪੰਜਾਬ ਭਾਜਪਾ ਕਮ ਕਲਸਟਰ ਇੰਚਾਰਜ ਵੱਲੋਂ ਆਪਣੀ ਧਰਮ ਪਤਨੀ ਬੀਬੀ ਮਨਜੀਤ ਕੌਰ ਢਿੱਲੋਂ ਸਮੇਤ ਬਰਨਾਲਾ ਵਿਖੇ ਆਪਣੀ ਵੋਟ ਦਾ ਭੁਗਤਾਨ ਕੀਤਾ ਗਿਆ। ਸਥਾਨਕ ਐੱਸ. ਡੀ. ਕਾਲਜ਼ ਵਿਖੇ ਬਣੇ ਪੋਲਿੰਗ ਬੂਥ ਉੱਪਰ ਉਹਨਾਂ ਵੱਲੋਂ ਆਪਣੀ ਵੋਟ ਪਾਉਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ […]