ਮੱਲ੍ਹੀਆਂ ਕਲਾਂ ਦੀ ਦਾਣਾ ਮੰਡੀ ਚੋ 32 ਗੱਟੇ ਮੱਕੀ ਚੋਰੀ
ਮੱਲ੍ਹੀਆਂ ਕਲਾਂ, ਦੋਨਾ ਇਲਾਕੇ ਵਿੱਚ ਚੋਰਾ ਵੱਲੋ ਅਪਣੀ ਦਹਿਸ਼ਤ ਨੂੰ ਬਰਕਰਾਰ ਰੱਖਦਿਆ ਚੋਰੀ ਦੀਆ ਵਾਰਦਾਤਾ ਨੂੰ ਲਗਾਤਾਰ ਅੰਜਾਮ ਦਿੱਤਾ ਜਾ ਰਿਹਾ ਹੈ। ਬੀਤੀ ਰਾਤ ਤੜਕਸਾਰ ਸਥਾਨਿਕ ਕਸਬਾ ਮੱਲ੍ਹੀਆਂ ਕਲਾਂ ਦੀ ਦਾਣਾ ਮੰਡੀ ਵਿੱਚੋਂ ਇੱਕ ਆੜਤ ਦੀ ਦੁਕਾਨ ਤੋਂ 32 ਬੋਰੇ ਮੱਕੀ ਦੇ ਚੋਰੀ ਕਰ ਲਏ ਗਏ ।ਇਸ ਚੋਰੀ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਆੜਤੀਆ […]