ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਨੇ ਮੁਹੱਲਾ ਭਗਤ ਸਿੰਘ ਨਗਰ ਵਿੱਚ ਨੁਕੜ ਮੀਟਿੰਗ ਕੀਤੀ, ਲੋਕਾਂ ਦਾ ਮਿਲਿਆ ਭਰਵਾਂ ਸਮਰਥਣ
ਨਕੋਦਰ (ਏ.ਐਲ.ਬਿਉਰੋ) ਹਲਕਾ ਨਕੋਦਰ ਦੇ ਮੁਹੱਲਾ ਭਗਤ ਸਿੰਘ ਨਗਰ ਚ ਪਰਮਿੰਦਰ ਸਿੰਘ ਭਿੰਦਾ ਦੇ ਗ੍ਰਹਿ ਨਿਵਾਸ ਵਿੱਚ ਇੱਕ ਨੁੱਕੜ ਮੀਟਿੰਗ ਰੱਖੀ ਗਈ। ਇਹ ਮੀਟਿੰਗ ਬਲਾਕ ਪ੍ਰਧਾਨ ਜਸਵੀਰ ਸਿੰਘ ਧੰਜਲ ਦੀ ਮੇਹਨਤ ਸਦਕਾ ਹੋਈ। ਇਹ ਨੁੱਕੜ ਮੀਟਿੰਗ ਬੇਹਦ ਕਾਮਯਾਬ ਰਹੀ। ਇਸ ਮੀਟਿੰਗ ਦੀ ਅਗਵਾਈ ਹਲਕਾ ਨਕੋਦਰ ਦੇ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਕੀਤੀ ਕਿਉਂਕਿ ਨਕੋਦਰ ਦੇ […]