ਨੇਕੀ ਫਾਊਂਡੇਸ਼ਨ ਨੇ ਮੋਹਿਤ ਚਾਵਲਾ ਦੀ 7ਵੀਂ ਬਰਸੀ ‘ਤੇ ਲਗਾਇਆ ਖੂਨਦਾਨ ਕੈਂਪ
ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਇਲਾਕੇ ਦੀ ਸਮਾਜ ਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਬੁਢਲਾਡਾ ਵੱਲੋਂ ਮਰਹੂਮ ਸਮਾਜ ਸੇਵੀ ਮੋਹਿਤ ਚਾਵਲਾ ਮੌਂਟੀ ਦੀ ਯਾਦ ਵਿੱਚ ਨੇਕੀ ਆਸ਼ਰਮ ਬੁਢਲਾਡਾ ਵਿਖੇ ਖ਼ੂਨਦਾਨ ਕੈੰਪ ਲਗਾਇਆ ਗਿਆ ਜਿੱਥੇ 50 ਤੋਂ ਵੱਧ ਨੌਜਵਾਨਾਂ ਨੇ ਭਾਗ ਲਿਆ ਅਤੇ ਖ਼ੂਨਦਾਨ ਕੀਤਾ। ਇਸ ਕੈੰਪ ਵਿੱਚ ਔਰਤਾਂ ਨੇ ਵੀ ਉਤਸ਼ਾਹ ਨਾਲ ਭਾਗ ਲਿਆ। ਸਾਰੇ ਖ਼ੂਨਦਾਨੀਆਂ ਨੂੰ ਸੰਸਥਾ […]