September 29, 2025

ਪੰਜਾਬ ਦੇ ਲੋਕ ‘ਆਪ’ ਦੀਆਂ ਨੀਤੀਆਂ ਤੋਂ ਖੁਸ਼ – ਪ੍ਰਧਾਨ ਮਨੀਸ਼ ਗਰਗ

ਸ਼ਹਿਣਾ ਭਦੌੜ (ਸੁਖਵਿੰਦਰ ਸਿੰਘ ਧਾਲੀਵਾਲ) ਜਦੋਂ ਤੋਂ ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਣੀ ਹੈ, ਉਦੋਂ ਤੋਂ ਹੀ ਸਰਕਾਰ ਦੀਆਂ ਨੀਤੀਆਂ ਦਾ ਹਰ ਵਰਗ ਨੂੰ ਲਾਹਾ ਮਿਲ ਰਿਹਾ ਹੈ। ਜਿਨਾਂ ਤੋਂ ਪ੍ਰਭਾਵਿਤ ਹੋ ਕੇ ਆਏ ਦਿਨ ਵੱਡੀ ਗਿਣਤੀ ‘ਚ ਲੋਕ ਆਮ ਆਦਮੀ ਪਾਰਟੀ ‘ਚ ਸ਼ਮੂਲੀਅਤ ਕਰ ਰਹੇ ਹਨ। ਜਿਸ […]

ਪਿੰਡ ਦਲੇਲ ਸਿੰਘ ਵਾਲਾ ਵਿਖੇ ਸ਼ੌਰਟ ਮੂਵੀ ‘ਲਾਲਚੀ ਮਾਮੀ’ ਦੀ ਸ਼ੂਟਿੰਗ ਕੀਤੀ

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਅਰਸ਼ ਟੀਵੀ ਡੀ ਐਸ ਡਵਲਯੂ 1988 ਦੀ ਪੇਸਕਸ਼ ਹੇਠ ਪਰਿਵਾਰਕ ਮੂਵੀ ‘ ਲਾਲਚੀ ਮਾਮੀ ‘ ਦੀ ਸ਼ੂਟਿੰਗ ਮਾਨਸਾ ਜਿਲ੍ਹੇ ਦੇ ਪਿੰਡ ਦਲੇਲ ਸਿੰਘ ਵਾਲਾ ਵਿਖੇ ਮੁਕੰਮਲ ਕੀਤੀ ਗਈ ਹੈ। ਕਹਾਣੀਕਾਰ ਗੁਰਸੇਵਕ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸ਼ੌਰਟ ਮੂਵੀ ਇਕ ਪਰਿਵਾਰਕ ਮੂਵੀ ਹੈ ਜਿਹੜੀ ਕਿ ਅੱਜ ਕੱਲ੍ਹ ਦੇ ਰਿਸ਼ਤੇ ਵਿਚ ਚੱਲ […]

ਖੇਤ ਵਿਚ ਅੱਗ ਲਗਾਉਣ ਨਾਲ ਦਰਖਤ ਸੜਿਆ, ਵਾਤਾਵਰਨ ਪੑੇਮੀ ਵੀ ਚੁੱਪ

ਨੂਰਮਹਿਲ (ਜਸਵਿੰਦਰ ਸਿੰਘ ਲਾਂਬਾ) ਸਿਖਰ ਦੁਪਿਹਰੇ ਨੂਰਮਹਿਲ ਜੰਡਿਆਲਾ ਸੜਕ ਉੱਤੇ ਇਕ ਖੇਤ ਵਿਚ ਲਗਾਈ ਅੱਗ ਕਾਰਨ ਇਕ ਰੁੱਖ ਸੜ ਕੇ ਸੜਕ ਤੇ ਡਿੱਗ ਪਿਆ। ਲੋਕਾਂ ਵੱਲੋਂ ਅੱਗ ਲਗਾਉਣ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਲੋਕਾਂ ਨੇ ਸ਼ਰਮ ਹੀ ਲਾਹ ਦਿੱਤੀ ਹੈ। ਏਨੀ ਪੈ ਰਹੀ ਗਰਮੀ ਵਿਚ ਵੀ ਲੋਕ ਆਪਣੇ ਖੇਤਾਂ ਵਿਚ ਅੱਗ ਲਗਾ ਰਹੇ ਹਨ। […]

ਰਿਟਾਇਰਡ ਅਤੇ ਮੌਜੂਦਾ ਮਿਊਂਸਪਲ ਮੁਲਾਜ਼ਮਾਂ ਦੀ ਮਹਿਨਵਾਰ ਮੀਟਿੰਗ ਹੋਈ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਰਿਟਾਇਰਡ ਅਤੇ ਮੌਜੂਦਾ ਮਿਊਂਸਪਲ ਮੁਲਾਜ਼ਮਾਂ ਦੀ ਮਹਿਨਾਵਾਰ ਮੀਟਿੰਗ ਦਫਤਰ ਨਗਰ ਪੰਚਾਇਤ ਸ਼ਾਹਕੋਟ ਵਿਖੇ ਸਤਨਾਮ ਸਿੰਘ ਸ਼ਾਹਕੋਟ ਸੂਬਾ ਪ੍ਰੈਸ ਸਕੱਤਰ ਪੰਜਾਬ ਰਿਟਾਇਰਡ ਮਿਊਂਸਪਲ ਵਰਕਰਜ਼ ਯੂਨੀਅਨ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਚਿਰ ਤੋਂ ਲਟਕਦੀਆਂ ਆ ਰਹੀਆਂ ਰਿਟਾਇਰੀ ਮਿਊਂਸਪਲ ਮੁਲਾਜ਼ਮਾਂ ਦੀਆਂ ਮੰਗਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਕਾਰਜ ਸਾਧਕ ਅਫਸਰ ਬ੍ਰਿਜ ਮੋਹਨ […]

ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲ ਤਾਰਾਂ ਚੋਰੀ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਚੋਰੀ ਦੀ ਵਾਰਦਾਤ ਬਾਰੇ ਜਾਣਕਾਰੀ ਦਿੰਦੇ ਕਿਸਾਨ ਅਤੇ ਚੋਰਾਂ ਵੱਲੋਂ ਚੋਰੀ ਕੀਤੀ ਮੋਟਰ ਦੀਸ਼ਾਹਕੋਟ ਦੇ ਨਜ਼ਦੀਕੀ ਪਿੰਡ ਜਾਫ਼ਰਵਾਲ ਵਿਖੇ ਬੀਤੀ ਰਾਤ ਚੋਰਾਂ ਵੱਲੋਂ ਕਿਸਾਨਾਂ ਦੀਆਂ ਮੋਟਰਾਂ ਦੀਆਂ ਕੇਬਲ ਤਾਰਾ ਚੋਰੀ ਕਰਨ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਮੇਜਰ ਸਿੰਘ ਜਾਫ਼ਰਵਾਲ ਨੇ ਦੱਸਿਆ ਕਿ ਬੀਤੀ ਰਾਤ ਚੋਰ ਕਿਸਾਨ ਸਾਧੂ ਸਿੰਘ ਮੀਏਵਾਲ, […]

ਨਕੋਦਰ ਚ ਬੀਜੇਪੀ, ਅਕਾਲੀ ਦਲ ਅਤੇ ਕਾਂਗਰਸ ਨੂੰ ਵੱਡਾ ਝਟਕਾ

ਨਕੋਦਰ (ਏ.ਐਲ.ਬਿਉਰੋ) ਉਸ ਵਕਤ ਬੀਜੇਪੀ, ਕਾਂਗਰਸ ਤੇ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਜਦੋਂ ਇਹਨਾਂ ਪਾਰਟੀਆਂ ਦੇ ਇਹ ਆਗੂ ਆਪਣੀਆਂ ਪਾਰਟੀਆਂ ਦੀ ਨੀਤੀਆਂ ਤੋਂ ਨਾ ਖੁਸ਼ ਹੋ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਜਿਹਨਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਹਲਕਾ ਇੰਚਾਰਜ ਅਜੇ ਵਰਮਾ, ਸ਼੍ਰੋਮਣੀ ਅਕਾਲੀ ਦਲ ਤੋਂ ਦੁਆਬਾ ਜੋਨ ਦੇ ਪ੍ਰਧਾਨ ਹਰਪ੍ਰੀਤ […]

ਸੱਚਾਈ ਛੁਪ ਨਹੀਂ ਸਕਦੀ ਬਣਾਵਟ ਕੇ ਅਸੂਲੋਂ ਸੇ, ਔਰ ਖੁਸ਼ਬੂ ਆ ਨਹੀਂ ਸਕਦੀ ਕਾਗਜ ਕੇ ਫੂਲੋਂ ਸੇ – ਵਿਧਾਇਕ ਬੀਬੀ ਮਾਨ

ਨੂਰਮਹਿਲ (ਤੀਰਥ ਚੀਮਾ) ਬੀਤੇ ਕੱਲ੍ਹ ਨੂਰਮਹਿਲ ਵਿਖੇ ਅਕਾਲੀ ਦਲ ਬਾਦਲ ਦੀ ਹੋਈ ਰੈਲੀ ਸਬੰਧੀ ਬੀਬੀ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਸਟੇਜ ਤੋਂ ਮੇਰੇ ਖਿਲਾਫ ਅਭੱਦਰ ਬੋਲਣਾ ਅਤੇ ਬੇਤੁਕੇ ਇਲਜ਼ਾਮ ਲਗਾਉਣਾ ਗੁਰਪ੍ਰਤਾਪ ਵਡਾਲਾ ਦੀ ਬੁਖਲਾਹਟ ਅਤੇ ਘਬਰਾਹਟ ਦਾ ਨਤੀਜਾ ਹੈ। ਵਡਾਲਾ ਨੂੰ ਇਹ ਹਜ਼ਮ ਕਰਨਾ ਔਖਾ ਹੋ ਰਿਹਾ ਹੈ ਕਿ ਇੱਕ ਮਿਹਨਤੀ ਔਰਤ ਵਿਧਾਇਕ ਕਿਵੇਂ […]

ਮੁੱਖ ਮੰਤਰੀ ਦੇ ਰੋਡ ਸ਼ੋਅ ਚ ਯੂਥ ਪ੍ਰਧਾਨ ਅਮਰ ਲਾਲੀ ਆਪਣੇ ਸਾਥੀਆਂ ਦੇ ਵੱਡੇ ਕਾਫਲੇ ਨਾਲ ਪਹੁੰਚੇ

ਨਕੋਦਰ (ਏ.ਐਲ.ਬਿਓਰੋ) ਲੋਕ ਸਭਾ ਚੋਣਾਂ ਦੇ ਸੰਬੰਧ ਵਿੱਚ ਨਕੋਦਰ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਟੀਨੂ ਦੇ ਹੱਕ ਵਿੱਚ ਨਕੋਦਰ ਰੋਡ ਸ਼ੋ ਕਰਨ ਪਹੁੰਚੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਬੇਹੱਦ ਖੁਸ਼ੀ ਹੋਈ ਜਦੋਂ ਉਹਨਾਂ ਕਿਹਾ ਕਿ ਇਹੋ ਜਿਹਾ ਲੋਕਾਂ ਦਾ ਨੌਜਵਾਨਾਂ ਦਾ ਠਾਠਾ ਮਾਰਦਾ ਇਕੱਠ ਹੀ ਥੱਕਣ ਨਹੀਂ ਦਿੰਦਾ । ਮੁੱਖ ਮੰਤਰੀ ਦਾ ਇਹ […]

ਸੰਯੁਕਤ ਕਿਸਾਨ ਮੋਰਚੇ ਦੇ ਕਾਰਕੁੰਨਾਂ ਵੱਲੋਂ ਕਾਲੇ ਝੰਡੇ ਦਿਖਾ ਕੇ ਜ਼ੋਰਦਾਰ ਕੀਤੀ ਨਾਹਰੇਬਾਜੀ

ਬੀਨੇਵਾਲ (ਗੜ੍ਹਸ਼ੰਕਰ) (ਹੇਮਰਾਜ/ਨੀਤੂ ਸ਼ਰਮਾ) ਇੱਥੇ ਸਥਾਨਿਕ ਪਿੰਡ ਬੀਨੇਵਾਲ ਵਿਖੇ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਹਲਕਾ ਅਨੰਦ ਪੁਰ ਸਾਹਿਬ ਤੋਂ ਉਮੀਦਵਾਰ ਡਾ. ਸੁਭਾਸ਼ ਸ਼ਰਮਾ ਨੇ ਵੋਟਾਂ ਮੰਗਣ ਲਈ ਆਉਣਾ ਸੀ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਇਸ ਵਾਰੇ ਪਤਾ ਲੱਗਣ ਤੇ ਕੁੱਲ ਹਿੰਦ ਕਿਸਾਨ ਸਭਾ ਅਤੇ ਜਮੂਹਰੀ ਕਿਸਾਨ ਸਭਾ ਦੇ ਕਾਰਕੁੰਨ ਸਵੇਰੇ 8-30 ਵਜੇ ਹੀ […]

ਮਾਤਾ ਗੁਜ਼ਰੀ ਜੀ ਭਲਾਈ ਕੇਂਦਰ ਵਲੋਂ ਹਸਪਤਾਲ ਵਿੱਚ ਪਾਣੀ ਦੀ ਸੇਵਾ ਸ਼ੁਰੂ

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਬੁਢਲਾਡਾ ਦੀ ਸਟੇਟ ਐਵਾਰਡੀ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਪਾਣੀਆਂ ਦੀਆਂ ਸੇਵਾਵਾਂ ਨੂੰ ਅੱਗੇ ਵਧਾਉਂਦੇ ਹੋਏ ਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਮਰੀਜ਼ਾਂ ਦੀ ਸਹੂਲਤ ਲਈ ਠੰਡੇ ਪਾਣੀ ਦਾ ਪਿਆਓ ਐਸ.ਐਮ.ਓ ਸ਼੍ਰੀ ਗੁਰਚੇਤਨ ਪ੍ਰਕਾਸ਼ ਦੇ ਕਰ ਕਮਲਾਂ ਨਾਲ ਸ਼ੁਰੂ ਕੀਤਾ ਗਿਆ। ਸੰਸਥਾ ਮੈਂਬਰ ਡਾਕਟਰ ਗੁਰਸੇਵਕ ਸਿੰਘ ਸਿਧੂ […]