ਕੇਂਦਰ ਸਰਕਾਰ ਨੇ ਵਪਾਰਕ ਘਰਾਣਿਆਂ ਦਾ ਕਰੋੜਾਂ ਰੁਪਇਆ ਮਾਫ ਕਰਕੇ ਦੇਸ਼ ਨੂੰ ਬਰਬਾਦੀ ਦੇ ਕੰਢੇ ਤੇ ਲਿਆਂਦਾ ਖਹਿਰਾ
ਸਹਿਣਾ ਭਦੋੜ (ਸੁਖਵਿੰਦਰ ਸਿੰਘ ਧਾਲੀਵਾਲ) ਦਸ ਸਾਲਾਂ ਦੇ ਸਮੇਂ ਦੋਰਾਨ ਭਾਜਪਾ ਸਰਕਾਰ ਨੇ ਜਿਥੇ ਕਾਂਗਰਸ ਸਰਕਾਰ ਦੇ ਬਣਾਏ ਹੋਏ ਕਾਨੂੰਨਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤੇ ਉਥੇ ਹੀ ਕੇਂਦਰ ਸਰਕਾਰ ਨੇ ਵਪਾਰਕ ਘਰਾਣਿਆਂ ਦਾ ਕਰੋੜਾਂ ਰੁਪਇਆ ਮਾਫ ਕਰਕੇ ਦੇਸ਼ ਨੂੰ ਬਰਬਾਦੀ ਦੇ ਕੰਢੇ ਤੇ ਲਿਆਂ ਖੜਾ ਕਰ ਦਿੱਤਾ ਹੈ, ਇਹ ਸ਼ਬਦ ਲੋਕ ਸਭਾ ਸੰਗਰੂਰ ਤੋਂ […]