ਪੁਲਿਸ ਸਟੇਸ਼ਨ ਦੇ ਸਾਹਮਣਿਓਂ ਦੁਕਾਨਦਾਰ ਦਾ ਮੋਟਰਸਾਈਕਲ ਚੋਰੀ ਪੁਲਿਸ ਕੁੰਭ ਕਰਨ ਦੀ ਨੀਂਦ ਸੁੱਤੀ ਪਈ
ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਪੁਲਿਸ ਢਿੱਲੀ ਕਾਰਜਕਾਰੀ ਕਰਕੇ ਸ਼ਰੇਆਮ ਚੋਰੀਆਂ ਅਤੇ ਸ਼ਰੇਆਮ ਸਰਕਾਰੀ ਹਸਪਤਾਲ ਸ਼ਾਹਕੋਟ ਵਿੱਚ ਨਸ਼ੇ ਦੇ ਪ੍ਰੈਗਾ ਕੈਪਸੂਲ ਸ਼ਰੇਆਮ ਵੇਚੇ ਜਾ ਰਿਹਾ ਹੈ। ਸ਼ਾਹਕੋਟ ਸ਼ਹਿਰ ਅਤੇ ਆਸ-ਪਾਸ ਦੇ ਇਲਾਕੇ ਵਿੱਚ ਚੋਰੀਆਂ ਤੇ ਲੁੱਟਾਂ-ਖੋਹਾ ਰੁਕਣ ਦਾ ਨਾਮ ਤੱਕ ਨਹੀਂ ਲੈ ਰਹੀਆਂ। ਬੀਤੇ ਬੁੱਧਵਾਰ ਨੂੰ ਸ਼ਾਹਕੋਟ ਪੁਲਿਸ ਸਟੇਸ਼ਨ ਦੇ ਸਾਹਮਣੇ ਮਾਰਕੀਟ ਚੋ ਦਿਨ-ਦਿਹਾੜੇ ਇੱਕ ਵਿਅਕਤੀ ਦੁਕਾਨਦਾਰ […]