ਇੰਡੋ ਸਵਿਸ ਸਕੂਲ ਵਿਖੇ ਵਿਦਿਆਰਥੀਆਂ ਨੂੰ ਇਲੈਕਟ੍ਰੋਨਿਕ ਕੱਚਰਾ ਪ੍ਰਬੰਧਨ ਦੇ ਪ੍ਰਤੀ ਜਾਗਰੂਕ ਕਰਨ ਲਈ ਕਰਵਾਇਆ ਗਿਆ ਸੈਮੀਨਾਰ
ਨਕੋਦਰ, ਸਥਾਨਕ ਇੰਡੋ ਸਵਿਸ ਇੰਟਰਨੈਸ਼ਨਲ ਕਾਨਵੇਂਟ ਸਕੂਲ ਵਿਖੇ ਪਹਿਲ ਐੱਨ.ਜੀ.ਓ ਅਤੇ ਕਰੋ ਸੰਭਵ ਸੰਸਥਾ ਵੱਲੋਂ ਇਲੈਕਟ੍ਰੋਨਿਕ ਕੱਚਰਾ ਪ੍ਰਬੰਧਨ ’ਤੇ ਇੱਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸੰਨ 2017 ਤੋਂ ਆਲ ਇੰਡੀਆ ਰੇਡੀਓ ਜਲੰਧਰ ਅਤੇ ਦੂਰਦਰਸ਼ਨ ਜਲੰਧਰ ਨਾਲ ਜੁੜੇ ਆਰ.ਜੇ ਵਜੋਂ ਭੂਮਿਕਾ ਨਿਭਾ ਰਹੇ ਬਿਪਨ ਸੁਮਨ ਜੀ ਦਾ ਸਕੂਲ ਕੈਂਪਸ ਵਿੱਚ ਮੁੱਖ ਮਹਿਮਾਨ ਵਜੋਂ […]