September 29, 2025

ਪ੍ਰਿੰਸੀਪਲ ਮੰਡੇਰ ਨੇ ਕੀਤਾ ਝਾੜੂ ਦੇ ਹੱਕ ਵਿੱਚ ਚੋਣ ਪ੍ਰਚਾਰ

ਅਮਰਗੜ੍ਹ (ਗੁਰਬਾਜ ਸਿੰਘ ਬੈਨੀਪਾਲ) ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੇ ਹੱਕ ਵਿੱਚ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਦੇ ਧਰਮ ਪਤਨੀ ਪ੍ਰਿੰਸੀਪਲ ਮੈਡਮ ਪਰਮਿੰਦਰ ਕੌਰ ਮੰਡੇਰ ਵੱਲੋਂ ਚਪੜੌਦਾ , ਨੰਗਲ , ਝੂੰਦਾਂ , ਝੱਲ , ਬੁਰਜ , ਸਲਾਰ ਆਦਿ ਪਿੰਡਾਂ ਦਾ ਦੌਰਾ ਕਰਦਿਆਂ ਝਾੜੂ […]

ਕੈਂਬਰਿਜ ਇੰਟਰਨੈਸ਼ਨਲ ਸਕੂਲ ਨਕੋਦਰ ਵਿੱਚ ਕਰਵਾਇਆ ਗਿਆ “ਟੈਲੇਂਟ ਹੰਟ”

ਸਾਰੇ ਆਪਣੇ ਵਿਲੱਖਣ ਤਰੀਕੇ ਨਾਲ ਪ੍ਰਤਿਭਾਸ਼ਾਲੀ ਹੁੰਦੇ ਹਨ। ਸਾਨੂੰ ਸਿਰਫ਼ ਆਪਣੀ ਸਮਰੱਥਾ ਨੂੰ ਪਛਾਣਨ ਅਤੇ ਆਪਣੀ ਪ੍ਰਤਿਭਾ ਨੂੰ ਉਨ੍ਹਾਂ ਦੀ ਪੂਰੀ ਸਮਰੱਥਾ ਅਨੁਸਾਰ ਵਿਕਸਤ ਕਰਨ ਦੀ ਲੋੜ ਹੁੰਦੀ ਹੈ। ਟੇਲੈਂਟ ਹੰਟ ਇੱਕ ਅਜਿਹਾ ਇਵੈਂਟ ਹੈ ਜੋ ਵਿਦਿਆਰਥੀਆਂ ਨੂੰ ਕਿਸੇ ਵੀ ਖੇਤਰ ਵਿੱਚ ਆਪਣੀ ਪ੍ਰਤਿਭਾ ਨੂੰ ਪ੍ਰਗਟ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਦਾ ਹੈ। ਇਹ ਵਿਦਿਆਰਥੀਆਂ […]

ਸਕੂਲ ਕੈਂਪਸ ਵਿੱਚ ‘ਇੰਨਵੈੱਸਟੀਚਰ ਸੈਰੇਮਨੀ ‘ ਦਾ ਕੀਤਾ ਗਿਆ ਆਯੋਜਨ

ਨਕੋਦਰ:- ਸਥਾਨਕ ਇੰਡੋ ਸਵਿਸ ਇੰਟਰਨੈਸ਼ਨਲ ਕਾਨਵੇਂਟ ਸਕੂਲ ਦੇ ਆਡੀਟੋਰੀਅਮ ਵਿੱਚ ਇੱਕ ਸ਼ਾਨਦਾਰ ਇੰਨਵੈੱਸਟੀਚਰ ਸੈਰੇਮਨੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸਕੂਲ ਦੇ ਸੀਨੀਅਰ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਸਮਾਰੋਹ ਵਿੱਚ ਆਜ਼ਾਦ ਹਾਊਸ, ਭਗਤ ਹਾਊਸ, ਕਰਤਾਰ ਹਾਊਸ ਅਤੇ ਊਧਮ ਹਾਊਸ ਵਿੱਚੋਂ ਕੈਪਟਨ, ਵਾਈਸ ਕੈਪਟਨ, ਆਰਟ ਕੈਪਟਨ , ਸਪੋਰਟਸ ਕੈਪਟਨ ,ਸਕੂਲ ਹੈੱਡ ਬੁਆਏ , […]

‘ਆਪ’ ਨੇ ਸੂਬੇ ਵਿੱਚ ਵਿਕਾਸ ਦੀ ਨਵੀਂ ਇਬਾਰਤ ਲਿਖੀ : ਪ੍ਰਧਾਨ ਮਨੀਸ਼ ਗਰਗ

ਸ਼ਹਿਣਾ ਭਦੌੜ (ਸੁਖਵਿੰਦਰ ਸਿੰਘ ਧਾਲੀਵਾਲ) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਵਿੱਚ ਵਿਕਾਸ ਦੀ ਨਵੀਂ ਇਬਾਰਤ ਲਿਖੀ ਹੈ। ਸਿਹਤ, ਸਿੱਖਿਆ, ਕਿਸਾਨੀ, ਵਪਾਰ ਤੇ ਖੇਡਾਂ ਜਿਹੇ ਲੋਕਾਂ ਨਾਲ ਜੁੜੇ ਵਿਸ਼ੇ ਆਮ ਆਦਮੀ ਪਾਰਟੀ ਦੀ ਪ੍ਰਮੁੱਖ ਤਰਜੀਹ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮਨੀਸ਼ […]

ਡੀ.ਏ.ਵੀ. ਕਾਲਜ ਵਿਖੇ ਦੱਸਵੀਂ ਤੇ ਬਾਰ੍ਹਵੀਂ ਜਮਾਤਾਂ ਦੇ ਟਾਪਰ ਵਿਦਿਆਰਥੀਆਂ ਲਈ ਆਸ਼ੀਰਵਾਦ ਸਮਾਰੋਹ ਆਯੋਜਿਤ

ਨਕੋਦਰ- ਕੇ.ਆਰ.ਐਮ. ਡੀ.ਏ.ਵੀ. ਕਾਲਜ, ਨਕੋਦਰ ਵਲੋਂ ਪ੍ਰਿੰਸੀਪਲ ਡਾ. ਅਨੂਪ ਕੁਮਾਰ ਦੀ ਅਗਵਾਈ ਹੇਠ ਵੱਖ-ਵੱਖ ਬੋਰਡਾਂ ਵਲੋਂ ਐਲਾਨੇ ਗਏ ਦੱਸਵੀਂ ਤੇ ਬਾਰ੍ਹਵੀਂ ਜਮਾਤਾਂ ਦੇ ਨਕੋਦਰ ਤੇ ਆਲੇ-ਦੁਆਲੇ ਦੇ ਇਲਾਕੇ ਦੇ ਸਕੂਲਾਂ ਦੇ ਟਾਪਰ ਵਿਦਿਆਰਥੀਆਂ ਲਈ ਆਸ਼ੀਰਵਾਦ ਸਮਾਰੋਹ ਆਯੋਜਿਤ ਕੀਤਾ ਗਿਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸ਼ੁੱਭ ਇੱਛਾਵਾਂ ਅਤੇ ਵਧਾਈਆਂ ਦਿੰਦਿਆਂ ਕਿਹਾ ਕਿ ਡੀ.ਏ.ਵੀ. ਕਾਲਜ ਜਨਤਾ ਦੀ ਸੇਵਾ […]

ਕਾਂਗਰਸ ਪਾਰਟੀ ਆਪਣੀ ਚੋਣ ਮੈਨੀਫੈਸਟੋ ਦੋਰਾਨ ਕੀਤੇ ਵਾਅਦੇ ਪੂਰੇ ਕਰੇਗੀ ਢਿੱਲੋਂ

ਸਹਿਣਾ ਭਦੋੜ (ਸੁਖਵਿੰਦਰ ਸਿੰਘ ਧਾਲੀਵਾਲ) ਹਰ ਵਰਗ ਨਾਲ ਕੀਤੇ ਹੋਏ ਵਾਅਦਿਆਂ ਤੇ ਖ਼ਰੀ ਉਤਰਨ ਵਾਲੀ ਕਾਂਗਰਸ ਪਾਰਟੀ ਦੇ ਲੋਕ ਸਭਾ ਸੰਗਰੂਰ ਤੋਂ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੇ ਹੱਕ ਵਿੱਚ ਸੰਗਰੂਰ ਦੇ ਲੋਕ ਫ਼ਤਵਾ ਦੇਣਗੇ ਇਹ ਸ਼ਬਦ ਕੁਲਦੀਪ ਸਿੰਘ ਕਾਲਾ ਢਿੱਲੋਂ ਜ਼ਿਲ੍ਹਾ ਪ੍ਰਧਾਨ ਕਾਂਗਰਸ ਪਾਰਟੀ ਨੇ ਸ਼ਹਿਣਾ ਵਿਖੇ ਸੁਖਵਿੰਦਰ ਸਿੰਘ ਧਾਲੀਵਾਲ ਸੂਬਾ ਕੋਆਰਡੀਨੇਟਰ ਐਸੀ ਡਿਪਾਰਮੈਟ ਕਾਂਗਰਸ […]

ਛੇਹਰਟਾ ਸਕੂਲ ਵਿਖੇ ਸਵੀਪ ਸਬੰਧੀ ਜਾਗਰੂਕਤਾ ਪ੍ਰੋਗਰਾਮ

ਭਾਰਤ ਵਿੱਚ ਹੋ ਰਹੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਪੈਂਦੇ ਵਿਧਾਨ ਸਭਾ ਹਲਕੇ ਅੰਮ੍ਰਿਤਸਰ ਪੱਛਮੀ ਦੇ ਸਕੂਲ ਸਕੂਲ ਆਫ ਐਮੀਨੈਂਸ ਛੇਹਰਟਾ ਵਿਖੇ ਵੋਟ ਪ੍ਰਤੀਸ਼ਤ ਵਧਾਉਣ ਲਈ ਇੱਕ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ l ਜਿਸ ਵਿੱਚ ਐਫਐਮ ਰੇਡੀਓ ਤੋਂ ਆਰਜੇ ਦੀਪ ਵਿਸ਼ੇਸ਼ ਤੌਰ ਤੇ ਪਹੁੰਚੇ। ਉਹਨਾਂ ਦਾ ਸਵਾਗਤ ਸ੍ਰੀ ਸੁਨੀਲ ਕੁਮਾਰ ਗੁਪਤਾ ਬਲਾਕ ਨੋਡਲ ਅਫਸਰ […]

ਨਕੋਦਰ ਦੇ ਮੁਹੱਲਾ ਸੁੰਦਰ ਨਗਰ ਚ ਤਿੰਨ ਅਣਪਛਾਤੇ ਨੌਜਵਾਨਾਂ ਨੇ ਇਕ ਮੋਟਰਸਾਈਕਲ ਸਵਾਰ ਕੋਲੋਂ ਖੋਹੇ ਸਾਢੇ 4 ਲੱਖ ਰੁਪਏ

ਨਕੋਦਰ (ਗੋਬਿੰਦ ਰਾਏ) ਨਕੋਦਰ ਸ਼ਹਿਰ ਚ ਆਏ ਦਿਨ ਚੋਰੀ, ਲੁੱਟ ਖੋਹ ਦੀਆਂ ਵਾਰਦਾਤਾਂ ਆਮ ਹੋ ਗਈਆਂ ਹਨ, ਪਰ ਪੁਲਿਸ ਪ੍ਰਸ਼ਾਸਨ ਹੱਥ ਤੇ ਹੱਥ ਤੱਰ ਬੈਠਾ, ਬੱਸ ਇਹੀ ਬਿਆਨ ਦੇ ਰਿਹਾ ਹੈ ਕਿ ਸਾਡੇ ਕੋਲ ਪੁਲਿਸ ਮੁਲਾਜਮਾਂ ਦੀ ਕਮੀ ਹੈ, ਪਰ ਪੁਲਿਸ ਦੀ ਇਸ ਢਿੱਲੀ ਕਾਰਗੁਜਾਰੀ ਕਾਰਨ ਸ਼ਹਿਰ ਚ ਪੁਲਿਸ ਪ੍ਰਤੀ ਲੋਕਾਂ ਚ ਕਾਫੀ ਗੁੱਸਾ ਪਾਇਆ […]

ਅਮੇਰੀਕਨ ਇੰਸਟੀਟਿਊਟ ਐਂਡ ਇੰਮੀਗ੍ਰੇਸ਼ਨ ਕੰਸਲਟੈਂਟ ਅਕੈਡਮੀ ਨਕੋਦਰ ਦੀ ਵਿਦਿਆਰਥਣ ਨੇ ਉਚਤਮ 7 ਬੈਂਡ ਹਾਸਲ ਕੀਤੇ

ਨਕੋਦਰ (ਏ.ਐਲ.ਬਿਉਰੋ) ਅਮੇਰੀਕਨ ਇੰਸਟੀਟਿਊਟ ਐਂਡ ਇੰਮੀਗ੍ਰੇਸ਼ਨ ਕੰਸਲਟੈਂਟ ਅਕੈਡਮੀ ਜੋ ਸ਼ੰਕਰ ਰੋਡ, ਪੈਰਾਡਾਈਜ ਟਾਵਰ (ਮੌਰ ਸਟੋਰ ਦੇ ਉੱਪਰ) ਨਕੋਦਰ ਵਿਖੇ ਸਥਿਤ ਹੈ। ਅਕੈਡਮੀ ਦੇ ਐਮ.ਡੀ. ਵਰੁਣ ਕਪੂਰ ਨੇ ਦੱਸਿਆ ਕਿ ਵਿਦਿਆਰਥਣ ਤੰਮਨਾ ਕੌਲ ਨੇ ਲਿਸਨਿੰਗ ਚੋਂ 7, ਰਿਡਿੰਗ ਚੋਂ 6, ਸਪੀਕਿੰਗ ਚੋਂ 6, ਰਾਈਟਿੰਗ ਚੋਂ 6, ਓਵਰਆਲ 6.5 ਬੈਂਡ ਹਾਸਲ ਕੀਤੇ। ਵਰੁਣ ਕਪੂਰ ਨੇ ਦੱਸਿਆ ਕਿ […]

ਲਾਇਨਜ ਕਲੱਬ ਨਕੋਦਰ ਗ੍ਰੇਟਰ ਵੱਲੋਂ ਸ੍ਰੀ ਕ੍ਰਿਸ਼ਨਾ ਗਊਸ਼ਾਲਾ ਨੂੰ 8 ਟਰਾਲੀਆਂ ਤੂੜੀ ਦੀਆਂ ਦਿੱਤੀਆਂ

ਨਕੋਦਰ (ਢੀਂਗਰਾ/ਬਿੱਟੂ) ਸਮਾਜ ਸੇਵਾ ਨੂੰ ਸਮਰਪਿਤ ਲਾਇਨਜ ਕਲੱਬ ਨਕੋਦਰ ਗ੍ਰੇਟਰ ਦੇ ਪ੍ਰਧਾਨ ਰਾਜੇਸ਼ ਭੱਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗਊ ਦਾਨ ਸੱਭ ਤੋਂ ਉਤਮ ਦਾਨ ਹੈ, ਲਾਇਨਜ ਕਲੱਬ ਨਕੋਦਰ ਗ੍ਰੇਟਰ ਵੱਲੋਂ ਸ੍ਰੀ ਕ੍ਰਿਸ਼ਨਾ ਗਊਸ਼ਾਲਾ ਨਕੋਦਰ ਨੂੰ 8 ਟਰਾਲੀਆਂ ਤੂੜੀ ਭੇਂਟ ਕੀਤੀ ਗਈ। ਇਸ ਮੌਕੇ ਰਾਜੇਸ਼ ਗੁਪਤਾ, ਰੋਬਿਲ ਗੁਪਤਾ, ਪ੍ਰੋ. ਵਿਨੈ ਕੁਮਾਰ, ਰਵਿੰਦਰ ਪਾਲ ਬੱਤਰਾ, […]