ਕਿੑਸ਼ੀ ਵਿਗਿਆਨ ਕੇਦਰ ਨੂਰਮਹਿਲ ਵੱਲੋਂ ਫਾਰਮ ਮਸ਼ੀਨਰੀ ਅਤੇ ਰਿਪੇਅਰ ਮੈਂਟੀਨੈਂਸ ਦਾ ਕੋਰਸ ਕਰਵਾਇਆ ਗਿਆ
ਨੂਰਮਹਿਲ (ਜਸਵਿੰਦਰ ਸਿੰਘ ਲਾਂਬਾ) ਕਿੑਸ਼ੀ ਵਿਗਿਆਨ ਕੇਂਦਰ ਨੂਰਮਹਿਲ ਵੱਲੋਂ ਫਾਰਮ ਮਸ਼ੀਨਰੀ ਅਤੇ ਰਿਪੇਅਰ ਮੈਂਟੀਨੈਂਸ ਦਾ ਸਿਖਲਾਈ ਕੋਰਸ ਲਗਾਇਆ ਗਿਆ। ਇਸ ਕੋਰਸ ਵਿਚ ਇੰਜੀਨੀਅਰ ਰੁਪਿੰਦਰ ਚੰਦੇਲ ਨੇ ਕਿਸਾਨਾਂ ਨੂੰ ਲੇਜਰ ਲੈਵਲਰ, ਝੋਨੇ ਦੀ ਸਿੱਧੀ ਬਿਜਾਈ ਲਈ ਡੀ. ਐੱਸ. ਆਰ ਮਸ਼ੀਨ, ਮਕੈਨੀਕਲ ਟੑਾਂਸਪਲਾਂਟਰ, ਮਸ਼ੀਨ ਬਾਰੇ ਦੱਸਿਆ। ਇਸ ਤੋਂ ਇਲਾਵਾ ਝੋਨੇ ਦੀ ਪਰਾਲੀ ਦੀ ਖੇਤ ਵਿਚ ਹੀ ਸੰਭਾਲ […]