September 29, 2025

ਸ਼ਾਹਕੋਟ, ਮਹਿਤਪੁਰ ਵਿੱਚ ਵੱਧ ਰਹੀ ਗੁੰਡਾਗਰਦੀ ਨੂੰ ਠੱਲ ਪਾਉਣ ਲਈ 24 ਨੂੰ ਘੇਰਾਂਗੇ

ਮਹਿਤਪੁਰ, ਇੱਥੇ ਸੰਯੁਕਤ ਕਿਸਾਨ ਮੋਰਚੇ ਦੀਆਂ ਕਿਸਾਨ ਮਜਦੂਰ ਜੱਥੇਬੰਦੀਆਂ ਦੀ ਸ਼ਾਝੀ ਮੀਟਿੰਗ ਦਿਹਾਤੀ ਮਜਦੂਰ ਸਭਾ ਦੇ ਸੂਬਾ ਪ੍ਰਧਾਨ ਸਾਥੀ ਦਰਸ਼ਨ ਨਾਹਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵੱਖ ਵੱਖ ਜੱਥੇਬੰਦੀਆਂ ਆਲ ਇੰਡੀਆ ਕਿਸਾਨ ਸਭਾ 1936 ਦੇ ਸੂਬਾਈ ਆਗੂਆਂ ਸੰਦੀਪ ਅਰੋੜਾ ਦਿਲਬਾਗ ਸਿੰਘ ਚੰਦੀ, ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਮਨੋਹਰ ਸਿੰਘ ਗਿੱਲ, ਮੇਜਰ ਸਿੰਘ ਖੁਰਲਾਪੁਰ, […]

ਕੈਂਬਰਿਜ ਇੰਟਰਨੈਸ਼ਨਲ ਸਕੂਲ ਨਕੋਦਰ ਦੇ ਵਿਦਿਆਰਥੀਆਂ ਨੇ ਸੌ ਫੀਸਦੀ ਨਤੀਜੇ ਨਾਲ ਬਾਰਵੀਂ ਜਮਾਤ ਵਿੱਚੋਂ ਮਾਰੀਆਂ ਮੱਲਾਂ

ਸੀ ਬੀ ਐਸ ਈ ਵੱਲੋਂ ਐਲਾਨੇ ਗਏ ਬਾਰਵੀਂ ਦੇ ਨਤੀਜਿਆਂ ਵਿੱਚ ਕੈਂਬਰਿਜ ਇੰਟਰਨੈਸ਼ਨਲ ਸਕੂਲ ਨਕੋਦਰ ਦੇ ਹੁਨਰਮੰਦ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 100 ਫੀਸਦੀ ਅੰਕ ਪ੍ਰਾਪਤ ਕੀਤੇ। ਆਧਿਆਪਕਾਂ ਦੇ ਸਹਿਯੋਗ ਨਾਲ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਰੰਗ ਲਿਆਈ। ਬਾਰਵੀਂ ਜਮਾਤ ਦੀਆਂ ਵਿਦਿਆਰਥਨਾਂ ਕ੍ਰਮਵਾਰ ਅਨੁਰੀਤ ਕੌਰ ਨੇ 94% ,ਹਰਲੀਨ ਕੌਰ ਨੇ 93.8%, ਜੈਸਮੀਨ ਨੇ 92.6 %, […]

ਨੂਰਮਹਿਲ ਵਿਚ ਲੁਟੇਰਿਆਂ ਨੇ ਫਿਰ ਲੁੱਟਿਆ ਪੈਟਰੋਲ ਪੰਪ, ਘਟਨਾ ਸੀ. ਸੀ. ਟੀ. ਵੀ ਕੈਮਰੇ ਵਿਚ ਕੈਦ

ਨੂਰਮਹਿਲ (ਜਸਵਿੰਦਰ ਸਿੰਘ ਲਾਂਬਾ) ਸੰਘਣੀ ਅਬਾਦੀ ਤੇ ਨਵੇਂ ਬੱਸ ਅੱਡੇ ਦੇ ਕੋਲ ਸਥਿਤ ਬੀਤੀ ਰਾਤ ਲੁਟੇਰਿਆਂ ਵੱਲੋਂ ਇਕ ਪੈਟਰੋਲ ਪੰਪ ਲੁੱਟਣ ਦਾ ਸਮਾਚਾਰ ਪੑਾਪਤ ਹੋਇਆ ਹੈ। ਪੰਪ ਦੇ ਮਾਲਕ ਰਾਜ ਕੁਮਾਰ ਨੇ ਦੱਸਿਆ ਕਿ ਕਿ ਉਹ ਜੇ. ਕੇ ਸਰਵਿਸ ਸਟੇਸ਼ਨ ਦਾ ਕੰਮ ਕਰਦੇ ਹਨ। ਬੀਤੀ ਰਾਤ 9 ਵਜੇ ਦੇ ਕਰੀਬ ਦੋ ਮੋਟਰਸਾਇਕਲ ਸਵਾਰ ਮੋਨੇ ਵਿਅਕਤੀਆਂ […]

ਨੂਰਮਹਿਲ ਵਿਚ ਅਧੂਰੀ ਪਈ ਸਕੂਲ ਦੀ ਇਮਾਰਤ ਖੰਡਰ ਬਨਣ ਦੇ ਕਿਨਾਰੇ

ਨੂਰਮਹਿਲ (ਜਸਵਿੰਦਰ ਸਿੰਘ ਲਾਂਬਾ) ਨੂਰਮਹਿਲ ਵਿਚ ਅਧੂਰੀ ਪਈ ਸਕੂਲ ਦੀ ਇਮਾਰਤ ਖੰਡਰ ਬਨਣ ਦੇ ਕਿਨਾਰੇ ਤੇ ਹੈ। ਇਸ ਅਧੂਰੀ ਇਮਾਰਤ ਨੂੰ ਸਾਰੇ ਪਾਸਿਉਂ ਗੰਦੇ ਪਾਣੀ ਤੇ ਘਾਹ ਬੂਟੀ ਨੇ ਆਪਣੇ ਆਪ ਵਿਚ ਜਕੜ ਲਿਆ ਹੈ। 2016 ਵਿਚ ਇਸ ਸਕੂਲ ਦਾ ਨਿਰਮਾਣ ਸ਼ੁਰੂ ਹੋਇਆ ਸੀ। ਇਸ ਲਈ ਅਕਾਲੀ ਭਾਜਪਾ ਸਰਕਾਰ ਨੇ 1 ਕਰੋੜ 17 ਲੱਖ ਰੁਪਏ […]

ਲੰਗਰ ਦੀ ਸਿਲਵਰ ਜੁਬਲੀ ਧੂਮ ਧਾਮ ਨਾਲ ਮਨਾਈ ਜਾਵੇਗੀ:- ਅਜੈ ਗਰਗ

ਸਰਦੂਲਗੜ੍ਹ (ਨਰਾਇਣ ਗਰਗ) ਮਾਤਾ ਸ੍ਰੀ ਚੰਤਾ ਪੁਰਨੀ ਲੰਗਰ ਦੀ 25ਵੀਂ ਵਰੇਗੰਡ ਧੂਮ ਧਾਮ ਨਾਲ ਮਨਾਈ ਜਾਵੇਗੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਤਾ ਸ੍ਰੀ ਚਿੰਨ੍ਹਤਾਪੂਰਨੀ ਲੰਗਰ ਕਮੇਟੀ ਬਠਿੰਡਾ ਸਰਦੂਲਗੜ੍ਹ ਦੇ ਪ੍ਰਧਾਨ ਅਜੈ ਕੁਮਾਰ ਗਰਗ ਨੇ ਦੱਸਿਆ ਕਿ ਲੰਗਰ ਪ੍ਰਬੰਧਕ ਸਵ:ਰਾਕੇਸ਼ ਕੁਮਾਰ,ਤਰਸੇਮ ਕੁਮਾਰ ਦੀ ਪ੍ਰੇਰਨਾ ਸਦਕਾ ਹਰ ਸਾਲ ਮਾਤਾ ਸ੍ਰੀ ਚਿੰਨ੍ਹਤਾਪੂਰਨੀ ਹਿਮਾਚਲ ਪ੍ਰਦੇਸ਼ ਵਿਖੇ ਸਾਵਣ ਮਹੀਨੇ ਨੌ ਦਿਨਾਂ […]

ਸ਼ਹਿਣਾ ਵਿਖੇ ਆਮ ਆਦਮੀ ਪਾਰਟੀ ਦੀ ਫੁੱਟ ਜੱਗ ਜ਼ਾਹਰ ਵਿਧਾਇਕ ਦੀ ਮੋਜੂਦਗੀ ਵਿੱਚ ਵਰਕਰ ਨਹੀਂ ਹੋਏ ਇੱਕ ਮੁੱਠ

ਸਹਿਣਾ ਭਦੋੜ (ਸੁਖਵਿੰਦਰ ਸਿੰਘ ਧਾਲੀਵਾਲ) ਲੋਕ ਸਭਾ ਸੰਗਰੂਰ ਤੋਂ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਕਸਬਾ ਸਹਿਣਾ ਦੇ ਬਾਲਮੀਕ ਮੰਦਰ ਵਿਖੇ ਪਹੁੰਚੇ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਦੇ ਸਮਾਗਮ ਦੀ ਉਸ ਵੇਲੇ ਫੂਕ ਨਿਕਲ ਗਈ ਜਦੋਂ ਹਲਕਾ ਵਿਧਾਇਕ ਦੀ ਮੋਜੂਦਗੀ […]

ਸੁਖਪਾਲ ਖਹਿਰਾ ਮੰਗਲਵਾਰ ਨੂੰ ਹਲਕਾ ਭਦੌੜ ਦੇ ਪਿੰਡਾਂ ਚ ਕਰਨਗੇ ਲੋਕ ਮਿਲਣੀਆਂ – ਪਿਰਮਲ ਸਿੰਘ ਧੌਲਾ

ਬਰਨਾਲਾ (ਹਰਮਨ) ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਮਿਤੀ 14 ਮਈ ਦਿਨ ਮੰਗਲਵਾਰ ਨੂੰ ਹਲਕਾ ਭਦੌੜ ਦੇ ਵੱਖ ਵੱਖ ਪਿੰਡਾਂ ਵਿੱਚ ਲੋਕ ਮਿਲਣੀਆਂ ਦੇ ਤਹਿਤ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਲਕਾ ਭਦੌੜ ਦੇ ਸਾਬਕਾ ਵਿਧਾਇਕ ਪਿਰਮਲ ਸਿੰਘ ਧੌਲਾ ਨੇ ਕਿਹਾ ਕਿ ਹਲਕਾ ਵਾਸੀਆਂ ਦੀ ਪੁਰਜ਼ੋਰ […]

ਭਗਤ ਸਿੰਘ ਨਗਰ ਵਾਰਡ ਨੰਬਰ 8 ਦੇ ਨਿਵਾਸੀ ਭਾਰੀ ਗਿਣਤੀ ਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ

ਆਮ ਆਦਮੀ ਪਾਰਟੀ ਨੂੰ ਨਕੋਦਰ ਨੂੰ ਉਸ ਵਕਤ ਵੱਡਾ ਹੁੰਗਾਰਾ ਮਿਲਿਆ ਜਦੋਂ ਕਿ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਜੀ ਦੀ ਅਗਵਾਈ ਵਿੱਚ ਮਹਲਾ ਭਗਤ ਸਿੰਘ ਨਗਰ ਦੇ ਨਿਵਾਸੀ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਪ੍ਰੋਗਰਾਮ ਗੁਰਿੰਦਰ ਸਿੰਘ ਕਲਸੀ ਜਸਵੀਰ ਸਿੰਘ ਧੰਜਲ ਬਲਾਕ ਪ੍ਰਧਾਨ ਦੀ ਮਿਹਨਤ ਸਦਕਾ ਹੋ ਸਕਿਆ ਜਿਵੇਂ […]

ਪੰਕਜ ਢੀਂਗਰਾ ਨੂੰ ਮਿਲੀ ਅਹਿਮ ਜ਼ਿਮੇਵਾਰੀ, ਭਾਜਪਾ ਵਲੋ ਵਿਧਾਨਸਭਾ ਨਕੋਦਰ ਦੇ ਇਨਚਾਰਜ਼ ਨਿਯੁਕਤ

ਨਕੋਦਰ, ਪੰਕਜ ਢੀਂਗਰਾ ਜੋ ਬੀਜੇਪੀ ਵੱਲੋਂ ਮਿਲੀਆਂ ਵੱਖ-ਵੱਖ ਜਿੰਮੇਵਾਰੀਆਂ ਨੂੰ ਬਾਖੁਭੀ ਨਿਭਾ ਚੁੱਕੇ ਹਨ ਅਤੇ ਨਕੋਦਰ ਹਲਕੇ ਚ ਪਾਰਟੀ ਦੀ ਮਜਬੂਤੀ ਲਈ ਦਿਨ ਰਾਤ ਇਕ ਕਰ ਸੰਗਠਨ ਨੂੰ ਮਜਬੂਤ ਕੀਤਾ ਹੈ। ਪੰਕਜ ਢੀਂਗਰਾ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਉਹਨਾਂ ਨੂੰ ਭਾਜਪਾ ਹਾਈਕਮਾਂਡ ਵਲੋਂ ਨਕੋਦਰ ਵਿਧਾਨਸਭਾ ਦੇ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ […]