ਸਰਕਾਰੀ ਐਲੀਮੈਂਟਰੀ ਸਕੂਲ ਟੱਬਾ ਨੂੰ ਪੱਖੇ ਭੇਂਟ ਕੀਤੇ ਗਏ ਆ ਹੁਣ
ਗੜਸ਼ੰਕਰ (ਹੇਮਰਾਜ) ਪਿਛਲੇ ਦਿਨ ਇਲਾਕਾ ਬੀਤ ਦੇ ਪਿੰਡ ਟੱਬਾ ਗੜਸ਼ੰਕਰ ਦੇ ਤਹਿਤ ਨੌਜਵਾਨਾਂ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਟੱਬਾ ਦੇ ਸਟਾਫ ਨਾਲ ਇੱਕ ਅਹਿਮ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਸਕੂਲ ਦੇ ਕੰਮ- ਕਾਰ ਤੇ ਬੱਚਿਆਂ ਦੀ ਵਿਦਿਆ ਪ੍ਰਾਪਤੀ ਦੀ ਪ੍ਰਗਤੀ ਅਤੇ ਲੋੜਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਅਹਿਮ ਮੀਟਿੰਗ ਦੇ ਵਿਚਾਰ ਵਟਾਂਦਰੇ ਦੋਰਾਨ ਨੌਜਵਾਨਾਂ ਨੇ […]