ਜਾਤੀਸੂਚਕ ਸ਼ਬਦ ਬੋਲੇ ਜੇਕਰ ਕਾਰਵਾਈ ਨਾ ਹੋਈ ਤਾਂ ਪੰਜਾਬ ਸਰਕਾਰ ਅਤੇ SHO ਸਦਰ ਧੂਰੀ ਦੇ ਪੁਤਲੇ ਫੂਕੇ ਜਾਣਗੇ
ਧੂਰੀ (ਮਨੋਜ ਕੁਮਾਰ) ਸੀਵਰੇਜ ਦਫਤਰ ਧੂਰੀ ਦੇ ਨਾਲ ਲਗਦੇ ਪਾਰਕ ਵਿੱਚ ਕ੍ਰਾਂਤੀਕਾਰੀ ਲੋਕ ਚੇਤਨਾ ਮੰਚ ਦੇ ਪ੍ਰਧਾਨ ਵਿੱਕੀ ਪਰੋਚਾ ਧੂਰੀ ਦੀ ਅਗਵਾਈ ਵਿੱਚ ਮੀਟਿੰਗ ਹੋਈ। ਜਿਸ ਵਿੱਚ ਪਿੰਡ ਭਸੌੜ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਵਿਖੇ ਵਾਲਮੀਕਿ ਸਮਾਜ ਦੇ ਲੜਕੇ ਸਤਨਾਮ ਸਿੰਘ ਨੇ ਪਿੰਡ ਦੀ ਵਾਲਮੀਕਿ ਧਰਮਸਾਲਾ ਵਿੱਚ ਨਸੇ਼ ਕਰ ਰਹੇ ਬੰਦਿਆਂ ਨੂੰ ਰੋਕਿਆ, ਜਿਸ ਕਾਰਨ ਕਰਕੇ […]