September 29, 2025

ਸੋਸ਼ਲ ਮੀਡੀਆ ਤੇ ਇਸ਼ਤਿਹਾਰਾਂ ਦੀ ਪੂਰਵ ਪ੍ਰਵਾਨਗੀ ਜ਼ਰੂਰੀ- ਜਿਲ੍ਹਾ ਚੋਣ ਅਫ਼ਸਰ

ਫਾਜ਼ਿਲਕਾ, (ਮਨੋਜ ਕੁਮਾਰ) ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈ ਏ ਐਸ ਨੇ ਦੱਸਿਆ ਹੈ ਕਿ ਆਦਰਸ਼ ਚੌਣ ਜਾਬਤਾ ਲਾਗੂ ਹੋਣ ਵਾਲੇ ਦਿਨ ਤੋਂ ਹੀ ਜ਼ਿਲ੍ਹਾ ਪੱਧਰ ਤੇ ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀ ਕਾਰਜਸ਼ੀਲ ਹੈ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮੁੱਲ ਦੀ ਖ਼ਬਰਾਂ ਤੇ ਤਿੱਖੀ ਨਜਰ ਰੱਖੀ ਜਾ ਰਹੀ ਹੈ। ਉਨ੍ਹਾਂ ਨੇ ਉਮੀਦਵਾਰਾਂ, […]

2 ਰੋਜ਼ਾ ਪ੍ਰਤਿਭਾ ਖੋਜ ਦਾ ਆਯੋਜਨ ਕਰਨਾ

ਗੁਰੂ ਨਾਨਕ ਨੈਸ਼ਨਲ ਪਬਲਿਕ ਹਾਈ ਸਕੂਲ ਨਕੋਦਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਕੂਲ ਦੇ ਨਰਸਰੀ ਤੋਂ ਲੈ ਕੇ 10ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਗਏ, ਜਿਸ ਨਾਲ ਵਿਦਿਆਰਥੀਆਂ ਵਿੱਚ ਨਵਾਂ ਉਤਸ਼ਾਹ ਅਤੇ ਨਵੀਂ ਚੇਤਨਾ ਪੈਦਾ ਹੋਈ। ਪਹਿਲੇ ਦਿਨ ਛੇਵੀਂ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ […]

ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ (ਰਜਿ.) ਜਿਲ੍ਹਾ ਜਲੰਧਰ ਜ਼ੋਨ ਦੇ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ

ਜਲੰਧਰ, ਪੰਜਾਬ ਭਰ ਦੇ ਸਮੂਹ ਪੱਤਰਕਾਰ ਭਾਈਚਾਰੇ ਦੀਆਂ ਹੱਕੀ ਮੰਗਾਂ ਲਈ ਲੰਬੇ ਸਮੇ ਤੋਂ ਸੰਘਰਸ਼ ਕਰਨ ਵਾਲੀ ਪੱਤਰਕਾਰਾਂ ਦੀ ਵੱਡੀ ਜਥੇਬੰਦੀ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ (ਰਜਿ) ਦੇ ਪੰਜਾਬ ਪ੍ਰਧਾਨ ਸ. ਜਸਬੀਰ ਸਿੰਘ ਪੱਟੀ ਸੀਨੀਅਰ ਜਰਨਲਿਸਟ ਦੇ ਆਦੇਸ਼ਾਂ ਤਹਿਤ ਜ਼ਿਲ੍ਹਾ ਜਲੰਧਰ ਜ਼ੋਨ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਚਾਹਲ ਵੱਲੋਂ ਜਿਲ੍ਹਾ ਜਲੰਧਰ ਜ਼ੋਨ ਦੇ ਸੀਨੀਅਰ ਪੱਤਰਕਾਰਾਂ ਦੇ ਨਵੇਂ […]

ਸਵੱਛ ਭਾਰਤ ਅਧੀਨ ਬਣਾਏ ਬਾਥਰੂਮ ਨਗਰ ਕੌਸ਼ਲ ਨੇ ਢਾਹੇ

ਨੂਰਮਹਿਲ (ਜਸਵਿੰਦਰ ਸਿੰਘ ਲਾਂਬਾ) ਕੁੱਝ ਸਮਾਂ ਪਹਿਲਾਂ ਮੰਡੀ ਚੌਕ ਵਿਚ ਨਗਰ ਕੌਸ਼ਲ ਨੂਰਮਹਿਲ ਵੱਲੋਂ ਸਵੱਛ ਭਾਰਤ ਅਧੀਨ ਲੋਕਾਂ ਦੀ ਸਹੂਲਤ ਲਈ ਬਾਥਰੂਮ ਬਣਾਏ ਗਏ ਸਨ। ਜਿਸ ਉੱਪਰ ਲਗਭਗ ਸਾਢੇ ਚਾਰ ਲੱਖ ਰੁਪਏ ਦੀ ਲਾਗਤ ਆਈ ਸੀ। ਹੁਣ ਇਹ ਬਾਥਰੂਮ ਨਗਰ ਕੌਸ਼ਲ ਵੱਲੋਂ ਢਾਹ ਦਿੱਤੇ ਗਏ। ਦਲੀਲ ਇਹ ਦਿੱਤੀ ਜਾ ਰਹੀ ਹੈ ਕਿ ਇਸ ਜਗ੍ਹਾ ਤੇ […]

ਆਲ ਕੇਡਰ ਪੈਨਸ਼ਨਰਜ ਯੂਨੀਅਨ ਬਿਜਲੀ ਬੋਰਡ ਨਕੋਦਰ ਦੇ ਰਿਟਾਇਰਡ ਮੁਲਾਜਮਾਂ ਵੱਲੋਂ ਗਊਸ਼ਾਲਾ ਨੂੰ 120 ਕੁਇੰਟਲ ਤੂੜੀ, ਚੌਕਰ, ਪੱਠੇ ਦਿੱਤੇ ਗਏ

ਨਕੋਦਰ (ਸੁਮਿਤ ਢੀਂਗਰਾ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਲ ਕੇਡਰ ਪੈਨਸ਼ਨਰਜ ਯੂਨੀਅਨ ਬਿਜਲੀ ਬੋਰਡ ਨਕੋਦਰ ਦੇ ਰਿਟਾਇਰਡ ਮੁਲਾਜਮਾਂ ਵੱਲੋਂ ਸ੍ਰੀ ਕ੍ਰਿਸ਼ਨਾ ਗਊਸ਼ਾਲਾ ਨਕੋਦਰ ਨੂੰ ਗਊਆਂ ਵਾਸਤੇ 120 ਕੁਇੰਟਲ ਤੂੜੀ, ਚੌਕਰ ਅਤੇ ਪੱਠੇ ਦਿੱਤੇ ਗਏ। ਇਸ ਮੌਕੇ ਵਿਜੈ ਸ਼ਰਮਾ ਪ੍ਰਧਾਨ, ਕ੍ਰਿਸ਼ਨ ਲਾਲ ਭੱਲਾ, ਅਵਿਨਾਸ਼ ਚੰਦਰ, ਕੁਲਵਿੰਦਰ ਸਿੰਘ, ਬਲਦੇਵ ਰਾਜ, ਪ੍ਰਸ਼ੋਤਮ ਭੱਲਾ, ਰਜਿੰਦਰ ਸ਼ਰਮਾ, ਸਵਤੰਤਰ […]

ਬੀਜੇਪੀ ਯੂਵਾ ਮੋਰਚਾ ਨਕੋਦਰ ਮੰਡਲ ਚ ਕੀਤੀਆਂ ਗਈਆਂ ਨਵੀਂ ਨਿਯੁਕਤੀਆਂ, ਕਈ ਨੌਜਵਾਨਾਂ ਨੂੰ ਕੀਤਾ ਗਿਆ ਬੀਜੇਪੀ ਚ ਸ਼ਾਮਿਲ

ਨਕੋਦਰ (ਏ.ਐਲ.ਬਿਉਰੋ) ਨਕੋਦਰ ਵਿਖੇ ਭਾਜਪਾ ਪਾਰਟੀ ਦੇ ਨਕੋਦਰ ਮੰਡਲ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਇਸ ਮੀਟਿੰਗ ਵਿੱਚ ਨਕੋਦਰ ਮੰਡਲ ਦੇ ਜਰਨਲ ਸਕੱਤਰ ਅੰਕੁਸ਼ ਸ਼ਰਮਾ ਅਤੇ ਦਵਿੰਦਰ ਜੱਖੁ ਅਤੇ ਮੀਤ ਪ੍ਰਧਾਨ ਰੋਹਿਤ ਜੈਨ, ਰਾਹੁਲ ਸ਼ਰਮਾ, ਸਕੱਤਰ ਆਸ਼ੂ ਸ਼ਾਰਧਾ, ਵਿਕਾਸ ਨਾਰੰਗ ਅਤੇ ਐਸ.ਸੀ. ਮੋਰਚਾ ਦੇ ਮੀਤ ਪ੍ਰਧਾਨ ਹਰਸ਼ […]

ਲਾਇਨਜ ਕਲੱਬ ਨਕੋਦਰ ਗ੍ਰੇਟਰ ਨੇ ਲਾਇਨ ਕੇਵਲ ਸ਼ਰਮਾ ਅਤੇ ਲਾਇਨ ਰਕੇਸ਼ ਚੰਦਰ ਗੁਪਤਾ ਦੇ ਸਹਿਯੋਗ ਨਾਲ ਲਗਾਇਆ ਅੱਖਾਂ ਦਾ ਫਰੀ ਕੈਂਪ

ਨਕੋਦਰ (ਏ.ਐਲ.ਬਿਉਰੋ) ਸਮਾਜ ਸੇਵਾ ਨੂੰ ਸਮਰਪਿਤ ਲਾਇਨਜ ਕਲੱਬ ਨਕੋਦਰ ਗ੍ਰੇਟਰ ਵੱਲੋਂ ਲਾਇਨ ਕੇਵਲ ਸ਼ਰਮਾ ਅਤੇ ਲਾਇਨ ਰਕੇਸ਼ ਚੰਦਰ ਗੁਪਤਾ ਦੇ ਸਹਿਯੋਗ ਨਾਲ ਆਰਿਆ ਸਕੂਲ ਸ਼ੰਕਰ ਰੋਡ ਨਕੋਦਰ ਵਿਖੇ ਅੱਖਾਂ ਦਾ ਫਰੀ ਕੈਂਪ ਲਗਾਇਆ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਰਾਜੇਸ਼ ਭੱਲਾ ਨੇ ਦੱਸਿਆ ਕਿ ਇਸ ਕੈਂਪ ਚ 250 ਤੋਂ ਵੱਧ ਓਪੀਡੀ ਹੋਈ, ਲਗਭੱਗ […]

ਨਹੀਂ ਰੁਕਣ ਦਾ ਨਾ ਲੈ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾਂ, ਪੁਲਿਸ ਨੂੰ ਸਖਤ ਹੋਣ ਦੀ ਲੋੜ

ਨੂਰਮਹਿਲ (ਜਸਵਿੰਦਰ ਸਿੰਘ ਲਾਂਬਾ) ਇੰਝ ਲੱਗ ਰਿਹਾ ਹੈ ਕਿ ਨੂਰਮਹਿਲ ਸ਼ਹਿਰ ਤੇ ਇਲਾਕੇ ਦੇ ਲੋਕ ਜ਼ਿੰਦਗੀ ਜਿਉਣ ਲਈ ਰੱਬ ਆਸਰੇ ਚੱਲ ਰਹੇ ਹਨ। ਇਕ ਹਫਤੇ ਵਿਚ ਹੋਈਆ ਲੁੱਟ ਖੋਹ ਦੀਆਂ ਵਾਰਦਾਤਾਂ ਨੇ ਲੋਕਾ ਦਾ ਜਿਉਣਾ ਦੁਰਲਬ ਕਰ ਦਿੱਤਾ ਹੈ। ਕਦੀ ਲੁਟੇਰੇ ਪੈਟਰੋਲ ਪੰਪਾਂ ਨੂੰ ਲੁੱਟ ਕੇ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ ਤੇ ਕਦੇ ਦੁਕਾਨ […]

ਬਸਪਾ ਵੱਲੋਂ ਟਿਕਟ ਰੋਕੇ ਜਾਣ ਤੇ ਸੰਭਾਵਿਤ ਉਮੀਦਵਾਰ ਉਡੰਤਰੂ- ਰਣਧੀਰ ਸਿੰਘ ਬੈਨੀਵਾਲ

ਬਹੁਜਨ ਸਮਾਜ ਪਾਰਟੀ ਦੇ ਕੇਂਦਰੀ ਕੋਆਰਡੀਨੇਟਰ ਅਤੇ ਪੰਜਾਬ ਚੰਡੀਗੜ੍ਹ ਹਰਿਆਣਾ ਦੇ ਇੰਚਾਰਜ ਸ੍ਰੀ ਰਣਧੀਰ ਸਿੰਘ ਬੈਨੀਵਾਲ ਜੀ ਨੇ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਕਿਹਾ ਕਿ ਹੁਸ਼ਿਆਰਪੁਰ ਦੇ ਉਮੀਦਵਾਰ ਸ਼੍ਰੀ ਰਕੇਸ਼ ਸੁਮਨ ਜੀ ਦਾ ਆਮ ਆਦਮੀ ਪਾਰਟੀ ਵਿੱਚ ਜਾਣਾ ਮੰਦਭਾਗਾ ਹੈ। ਬੀਤੇ ਕੱਲ ਬਹੁਜਨ ਸਮਾਜ ਪਾਰਟੀ ਵੱਲੋਂ ਬਸਪਾ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦੇ […]

ਬ੍ਰਾਇਟਵੇਅ ਇੰਮੀਗ੍ਰੇਸ਼ਨ ਸਕੂਲ ਆਫ ਆਈਲੈਟਸ ਨਕੋਦਰ ਨੇ ਲਗਵਾਇਆ ਯੂ.ਕੇ. ਦਾ ਸਟੱਡੀ ਵੀਜਾ

ਨਕੋਦਰ (ਏ.ਐਲ.ਬਿਉਰੋ) ਬ੍ਰਾਈਟਵੇਅ ਇੰਮੀਗ੍ਰੇਸ਼ਨ ਸਕੂਲ ਆਫ ਆਈਲੈਟਸ ਨਕੋਦਰ ਜੋ ਨੂਰਮਹਿਲ ਰੋਡ, ਸਾਹਮਣੇ ਯੂਨੀਅਨ ਬੈਂਕ, ਬ੍ਰਾਈਟਵੇਅ ਟਾਵਰ ਚ ਸਥਿਤ ਹੈ। ਇਸ ਅਕੈਡਮੀ ਦਾ ਹਰ ਇਕ ਵਿਦਿਆਰਥੀ ਆਈਲੈਟਸ ਚੋਂ ਵੱਧੀਆਂ ਬੈਂਡ ਹਾਸਲ ਕਰ ਰਿਹਾ ਹੈ ਅਤੇ ਅਕੈਡਮੀ ਵੱਲੋਂ ਵਿਦਿਆਰਥੀਆਂ ਨੂੰ ਵਿਦੇਸ਼ ਪੜ੍ਹਨ ਵੀ ਭੇਜਿਆ ਜਾ ਰਿਹਾ ਹੈ, ਅਕੈਡਮੀ ਦੇ ਡਾਇਰੈਕਟਰ ਰਾਹੁਲ ਕੁਮਾਰ ਨੇ ਦੱਸਿਆ ਕਿ ਵਿਦਿਆਰਥਣ ਮਨਪ੍ਰੀਤ […]