ਮਾਤਾ ਗੰਗਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਕੋਦਰ ਵਿਖੇ ਬੈਚ ਵੰਡ ਸਮਾਰੋਹ ਕਰਵਾਇਆ ਗਿਆ
ਨਕੋਦਰ ਮਾਤਾ ਗੰਗਾ ਖਾਲਸਾ ਸੀਨੀਅਰ ਸੈਕਡਰੀ ਸਕੂਲ ਵਿਖੇ ਹਰ ਕਲਾਸ ਦੇ ਮੋਨੀਟਰ ਹਾਊਸ ਕੈਪਟਨ, ਖੇਡ ਇੰਚਾਰਜ ,ਅਨੁਸ਼ਾਸਨ ਇੰਚਾਰਜ ,ਹੈਡ ਬੁਆਏ ਅਤੇ ਹੈਡ ਗਰਲ ਦੀ ਚੋਣ ਕੀਤੀ ਗਈ ਅਤੇ ਬੈਚ ਵੰਡ ਸਮਾਗਮ ਦਾ ਆਯੋਜਨ ਕੀਤਾ ਗਿਆ ।ਇਸ ਆਯੋਜਨ ਦਾ ਮੂਲ ਉਦੇਸ਼ ਵਿਦਿਆਰਥੀਆਂ ਦੇ ਬੋਧਕ ਵਿਕਾਸ ਦੇ ਨਾਲ -ਨਾਲ ਉਹਨਾਂ ਦੇ ਵਿੱਚ ਸੰਸਥਾ ਅਤੇ ਬਾਦ ਵਿੱਚ ਸਮਾਜ […]