September 29, 2025

ਡੀ.ਏ.ਵੀ. ਕਾਲਜ ਵਿਖੇ ਭਾਰਤੀ ਮਾਣਕ ਬਿਊਰੋ ਵਲੋਂ ਸਟੈਂਡਰਡ ਰਾਈਟਿੰਗ ਮੁਕਾਬਲੇ ਕਰਵਾਏ ਗਏ

ਨਕੋਦਰ, ਕੇ.ਆਰ.ਐੱਮ. ਡੀ.ਏ.ਵੀ. ਕਾਲਜ, ਨਕੋਦਰ ਦੀ ਸਟੈਂਡਰਡ ਕਲੱਬ ਵਲੋਂ ਪ੍ਰਿੰਸੀਪਲ ਡਾ. ਅਨੂਪ ਕੁਮਾਰ ਦੀ ਅਗਵਾਈ ਅਤੇ ਸਟੈਂਡਰਡ ਕਲੱਬ ਮੈਂਟਰ ਪ੍ਰੋ. (ਡਾ.) ਕਮਲਜੀਤ ਸਿੰਘ ਦੀ ਦੇਖ-ਰੇਖ ਹੇਠ ਭਾਰਤੀ ਮਾਣਕ ਬਿਊਰੋ ਦੇ ਸਹਿਯੋਗ ਨਾਲ ਸਟੈਂਡਰਡ ਰਾਈਟਿੰਗ ਮੁਕਾਬਲੇ ਕਰਵਾਏ ਗਏ, ਜਿਸ ਵਿਚ 51 ਕਲੱਬ ਮੈਂਬਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਵਿਚ ਭਾਰਤੀ ਮਾਣਕ ਬਿਊਰੋ ਜੰਮੂ-ਕਸ਼ਮੀਰ ਬਰਾਂਚ ਅਧੀਨ […]

ਚੰਨੀ ਨਿਰਮਲ ਕੁਟੀਆ ਸੀਚੇਵਾਲ ਹੋਏ ਨਤਮਸਤਕ, ਧਰਤੀ ਹੇਠਲੇ ਘਟ ਰਹੇ ਪਾਣੀ ਦੇ ਪੱਧਰ ’ਤੇ ਜਤਾਈ ਚਿੰਤਾ

ਸੁਲਤਾਨਪੁਰ ਲੋਧੀ (ਨਿ.ਪ.ਪ.) ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਲੋਕ ਸਭਾ ਉਮੀਦਵਾਰ ਚਰਨਜੀਤ ਸਿੰਘ ਚੰਨੀ ਬੀਤੇ ਦਿਨੀਂੰ ਨਿਰਮਲ ਕੁਟੀਆ ਸੀਚੇਵਾਲ ਨਤਮਸਤਕ ਹੋਏ ਤੇ ਵਾਤਾਵਰਣ ਪੇ੍ਰਮੀ ਸੰਤ ਬਲਬੀਰ ਸਿੰਘ ਸੀਚੇਵਾਲ ਤੋਂ ਅਸ਼ੀਰਵਾਦ ਲਿਆ। ਇਸ ਮੌਕੇ ਸੰਤ ਸੀਚੇਵਾਲ ਨੇ ਪੰਜਾਬ ਦੀ ਵਿਗੜ ਰਹੀ ਵਾਤਾਵਰਣ ਦੀ ਸਥਿਤੀ ਤੋਂ ਜਾਣੂ ਕਰਵਾਇਆ ਤੇ ਦੱਸਿਆ ਕਿ ਕਿਵੇਂ ਧਰਤੀ ਹੇਠਲਾ […]

ਬੀ.ਐਮ.ਆਰ ਮਾਡਲ ਸਕੂਲ ਨਕੋਦਰ ਦੇ ਵਿਦਿਆਰਥੀਆਂ ਦਾ ਨਤੀਜਾ 100% ਰਿਹਾ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 8 ਵੀ ਦੇ ਐਲਾਨੇ ਨਤੀਜਿਆਂ ਮੁਤਾਬਿਕ ਬੀ ਐਮ ਆਰ ਮਾਡਲ ਸਕੂਲ ਨਕੋਦਰ ਦੇ ਵਿਦਿਆਰਥੀਆਂ ਦਾ ਨਤੀਜਾ 100% ਰਿਹਾ। ਤਾਨਿਆ ਕੁਮਾਰੀ ਨੇ 559/600 ਅੰਕ ਪ੍ਰਾਪਤ ਕਰ ਪਹਿਲਾ, ਦੀਆ ਨੇ 554/600 ਅੰਕ ਪ੍ਰਾਪਤ ਕਰ ਦੂਜਾ ਅਤੇ ਕੁਲਰਾਜ ਸਿੰਘ ਨੇ 539/600 ਅੰਕ ਹਾਸਿਲ ਕਰ ਤੀਜਾ ਸਥਾਨ ਹਾਸਿਲ ਕੀਤਾ ਹੈ। ਸਕੂਲ ਪ੍ਰਿੰਸੀਪਲ ਰਜਨੀ ਅਰੋੜਾ […]

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਭਵਾਨੀਗੜ੍ਹ ਦੀ ਮੀਟਿੰਗ

ਭਵਾਨੀਗੜ੍ਹ (ਵਿਜੈ ਗਰਗ) ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਭਵਾਨੀਗੜ੍ਹ ਦੀ ਮੀਟਿੰਗ ਕੁਲਵਿੰਦਰ ਸਿੰਘ ਮਾਝਾ ਦੀ ਅਗਵਾਈ ਵਿਚ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਗੁਰਮੀਤ ਸਿੰਘ ਜਿਲ੍ਹਾ ਪ੍ਰਧਾਨ ਵਲੋਂ ਦੱਸਿਆ ਗਿਆ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ 21 ਮਈ ਨੂੰ ਜਗਰਾਵਾਂ ਵਿਖੇ ਕੀਤੀ ਜਾ ਰਹੀ ਮਹਾਂ ਪੰਚਾਇਤ ਵਿਚ ਸੰਗਰੂਰ ਜਿਲ੍ਹੇ ਵਿਚੋਂ ਹਜਾਰਾਂ ਦੀ ਗਿਣਤੀ ਵਿਚ ਕਿਸਾਨ ਜਾਣਗੇ। […]

ਸੁਲਤਾਨਪੁਰ ਲੋਧੀ ਫੋਟੋਗ੍ਰਾਫਰ ਕਲੱਬ ਦੀ ਹੋਈ ਵਿਸ਼ੇਸ਼ ਮੀਟਿੰਗ

ਸੁਲਤਾਨਪੁਰ ਲੋਧੀ (ਮਲਕੀਤ ਕੌਰ)ਸੁਲਤਾਨਪੁਰ ਲੋਧੀ ਫੋਟੋਗ੍ਰਾਫ਼ਰ ਕਲੱਬ ਦੀ ਵਿਸ਼ੇਸ਼ ਮੀਟਿੰਗ ਕਲੱਬ ਪ੍ਰਧਾਨ ਬਲਵੰਤ ਸਿੰਘ ਸੰਗਰ ਦੀ ਪ੍ਰਧਾਨਗੀ ਹੇਠ ਸਥਾਨਕ ਰੈਸਟੋਰੈਂਟ ਵਿਖੇ ਹੋਈ ਜਿਸ ਵਿੱਚ ਸਮੂਹ ਫੋਟੋਗ੍ਰਾਫਰਾਂ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਸੀਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ ਨੂਰੋਵਾਲ ਨੇ ਫੋਟੋਗ੍ਰਾਫਰਾਂ ਨੂੰ ਫੰਕਸ਼ਨ ਦੌਰਾਨ ਆ ਰਹੀਆਂ ਮੁਸ਼ਕਿਲਾਂ ਬਾਰੇ ਕਲੱਬ ਪ੍ਰਧਾਨ ਨੂੰ ਜਾਣੂ ਕਰਾਇਆ, ਜਿਸ ਤੇ ਤੁਰੰਤ ਫੈਸਲਾ […]

ਏ.ਕੇ. ਇੰਮੀਗ੍ਰੇਸ਼ਨ ਨਕੋਦਰ ਨੇ 6 ਦਿਨਾਂ ਚ ਯੂ.ਕੇ. ਦਾ ਦੋ ਸਾਲ ਦਾ ਲਗਵਾਇਆ ਟੂਰਿਸਟ ਵੀਜਾ

ਨਕੋਦਰ (ਏ.ਐਲ.ਬਿਉਰੋ) ਏ.ਕੇ. ਇੰਮੀਗ੍ਰੇਸ਼ਨ ਕੰਨਸਲਟੈਂਟ ਨਕੋਦਰ ਜੋ ਵਿਦਿਆਰਥੀਆਂ ਦਾ ਵਿਦੇਸ਼ ਜਾ ਕੇ ਪੜਨ ਦਾ ਸੁਪਨਾ ਤਾਂ ਸਾਕਾਰ ਕਰ ਰਿਹਾ ਹੈ, ਇਸਦੇ ਨਾਲ ਨਾਲ ਕੈਨੇਡਾ, ਯੂ.ਕੇ. ਘੁੰਮਣ ਜਾਣ ਵਾਲਿਆਂ ਦਾ ਵੀ ਸੁਪਨਾ ਸਾਕਾਰ ਕਰ ਰਹੇ ਹਨ ਅਤੇ ਧੜਾ ਧੜ ਲਗਾ ਰਹੇ ਟੂਰਿਸਟ ਵੀਜੇ। ਸੰਸਥਾ ਦੇ ਐਮ.ਡੀ. ਅਭਿਨਵ ਕੋਹਲੀ ਨੇ ਦੱਸਿਆ ਕਿ ਅਸੀਂ ਸੇਠੀ ਪਰਿਵਾਰ ਵਾਸੀ ਜਲੰਧਰ […]

ਡੇਰਾ ਸਤਿਗੁਰੂ ਦਿਆਲ ਵਿਖੇ ਗੱਦੀ ਨਸ਼ੀਿਨ ਸੰਤ ਬਿਕਰਮਜੀਤ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਮੌਕੇ ਸੂਫੀ ਮਫਿਲ 5 ਮਈ ਨੂੰ

ਨੂਰਮਹਿਲ/ਜਲੰਧਰ (ਅਨਮੋਲ ਸਿੰਘ ਚਾਹਲ) ਡੇਰਾ ਸਤਿਗੁਰੂ ਦਿਆਲ ਸੰੁਦਰ ਨਗਰ,ਨੂਰਪੁਰ ਕਲੋਨੀ ਜਲੰਧਰ ਵਿਖੇ ਗੱਦੀ ਨਸ਼ੀਨ ਸੰਤ ਬਿਕਮਜੀਤ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ (ਮੇਲਾ) ਨਾਗੀ ਪਰਿਵਾਰ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ । ਜਿਸ ਮੌਕੇ ਕਰਵਾਈ ਜਾ ਰਹੀ ਸੂਫੀ ਮਹਿਫਲ ਦੌਰਾਨ ਪੰਜਾਬ ਦੇ ਪ੍ਰਸਿੱਧ ਗਾਇਕ ਸਤਵਿੰਦਰ ਵਡਾਲੀ,ਕਲੇਰ ਕੁਲਵੰਤ ਹਾਜ਼ਰੀ ਲਗਉਣਗੇ ।ਇਸ ਮੌਕੇ ਦੇਸ਼ […]

ਟੈਗੋਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਬਾਰ੍ਹਵੀਂ ਦੇ ਵਿਦਿਆਰਥੀਆਂ ਨੇ ਪ੍ਰਾਪਤ ਕੀਤੇ 90% ਤੋਂ ਵੱਧ ਅੰਕ

ਨਕੋਦਰ (ਸੰਜੀਵ ਕੁਮਾਰ ਪੁਰੀ) ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵੱਲੋਂ ਬਾਰਵੀਂ ਜਮਾਤ ਦੇ ਐਲਾਨੇ ਨਤੀਜੇ ਅਧੀਨ ਟੈਗੋਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਨਕੋਦਰ ਦੇ ਬਾਰ੍ਹਵੀਂ ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕੀਤੇ । ਕਾਮਰਸ ਗਰੁੱਪ ਵਿੱਚ ਕੋਮਲ ਪ੍ਰੀਤ ਕੌਰ 97.6% ਅੰਕ ਪ੍ਰਾਪਤ ਕਰ ਪਹਿਲੇ ਨੰਬਰ ਤੇ ਰਹੀ ਅਤੇ ਮੈਰਿਟ ਵਿੱਚ ਸਥਾਨ ਪ੍ਰਾਪਤ ਕੀਤਾ। ਰਾਜਵੀਰ ਕੌਰ […]

ਨੂਰਮਹਿਲ ਪੁਲਿਸ ਵੱਲੋਂ ਲੁੱਟ ਖੋਹ ਕਰਕੇ ਭੱਜਣ ਵਾਲੇ ਦੋ ਲੁਟੇਰੇ ਕਾਬੂ

ਨੂਰਮਹਿਲ (ਜਸਵਿੰਦਰ ਸਿੰਘ ਲਾਂਬਾ) ਨੂਰਮਹਿਲ ਦੀ ਪੁਲਿਸ ਨੇ ਲੁੱਟ ਖੋਹ ਕਰਕੇ ਭੱਜੇ ਦੋ ਲੁਟੇਰਿਆਂ ਨੂੰ ਲੁੱਟੇ ਹੋਏ ਸਮਾਨ ਸਮੇਤ ਕਾਬੂ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਵਰਿੰਦਰ ਪਾਲ ਸਿੰਘ ਉੱਪਲ ਨੇ ਦੱਸਿਆ ਕਿ ਕੁੱਝ ਦਿਨ ਪਹਿਲਾ ਅਮਰੀਕ ਸਿੰਘ ਬਾਸੀ ਪੁੱਤਰ ਪੑਕਾਸ਼ ਸਿੰਘ ਵਾਸੀ ਪਿੰਡ ਬੁੰਡਾਲਾ ਦਾ ਪਾਸਲਾ -ਰੁੜਕਾ ਕਲਾਂ ਸੜਕ ਤੇ ਜਾਂਦੇ ਸਮੇਂ ਦੋ ਨਾ ਮਾਲੂਮ […]

ਮਾਸਟਰ ਰਾਜ ਕੁਮਾਰ ਅਤੇ ਕਾਂਤੀ ਰਾਣੀ ਨੂੰ ਦਿੱਤੀ ਵਿਦਾਇਗੀ ਪਾਰਟੀ

ਨੂਰਮਹਿਲ (ਜਸਵਿੰਦਰ ਸਿੰਘ ਲਾਂਬਾ) ਰਾਜ ਕੁਮਾਰ ਐੱਸ.ਐੱਸ.ਮਾਸਟਰ ਅਤੇ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਕਾਂਤੀ ਰਾਣੀ ਐੱਸ .ਐਸ.ਮਿਸਟ੍ਰੇਸ ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪ੍ਰਤਾਬਪੁਰਾ ਤੋਂ ਸੇਵਾ ਮੁਕਤ ਹੋਏ ਉਹਨਾਂ ਦੇ 27 ਸਾਲ ਦੀ ਬੇਦਾਗ ਸੇਵਾ ਬੱਚਿਆਂ ਅਤੇ ਸਮਾਜ ਪ੍ਰਤੀ ਸਮਰਪਣ ਭਾਵਨਾ ਦੇ ਪ੍ਰਿੰਸੀਪਲ ਆਤਮਾ ਰਾਮ ਦੀ ਅਗਵਾਈ ਹੇਠ ਪ੍ਰੀਤਮ ਪੈਲੇਸ ਫਿਲੌਰ ਵਿਖੇ ਵਿਦਾਇਗੀ ਅਤੇ ਸਨਮਾਨ […]