ਦੇਸ਼ ਨੂੰ ਬਚਾਉਣ ਲਈ ਅੱਜ “ਇੰਡੀਆ” ਗਠਜੋੜ ਦਾ ਆਉਣਾ ਜਰੂਰੀ – ਜੀਤ ਮਹਿੰਦਰ ਸਿੱਧੂ
ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਦੇਸ਼ ਅੰਦਰ ਮਾੜਾ ਮਾਹੌਲ ਸਿਰਜਿਆ ਜਾ ਰਿਹਾ ਹੈ। ਜੇਕਰ ਇਸ ਮਾਹੌਲ ਨੂੰ ਠੱਲ੍ਹਣਾ ਅਤੇ ਦੇਸ਼ ਨੂੰ ਜਾਤੀਵਾਦ, ਫਿਰਕੂ ਰੰਗ ਤੋਂ ਰੰਗਣ ਲਈ ਬਚਾਉਣਾ ਹੈ ਤਾਂ “ਇੰਡੀਆ” ਗਠਜੋੜ ਨੂੰ ਜਿਤਾਓ। ਇਹ ਗੱਲ ਹਲਕਾ ਬਠਿੰਡਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੇ ਕਾਂਗਰਸ ਭਵਨ ਬੁਢਲਾਡਾ ਵਿਖੇ ਹਲਕਾ ਬੁਢਲਾਡਾ ਦੇ ਇੰਚਾਰਜ […]