ਟੈਗੋਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਨਕੋਦਰ ਵਿਖੇ ਵੋਟਾਂ ਪਾ ਕੇ ਹੈਡ ਗਰਲ ਅਤੇ ਹੈਡ ਬੁਆਏ ਦਾ ਚੁਣਾਵ ਕਰਵਾਇਆ ਗਿਆ।
ਸਥਾਨਕ ਟੈਗੋਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਨਕੋਦਰ ਵਿਖੇ ਮਤਦਾਤਾ ਜਾਗਰੂਕਤਾ ਅਭਿਆਨ”ਤਹਿਤ ਵਿਦਿਆਰਥੀਆਂ ਨੂ ਚੁਨਾਵ ਪ੍ਹੀਕਿਰਿਆ ਤੋਂ ਜਾਣੂ ਕਰਵਾਉਣ ਲਈ ਰਾਜਨੀਤੀ ਸ਼ਾਸਤਰ ਵਿਭਾਗ ਦੇ ਮੁਖੀ ਸ਼੍ਰੀ ਆਨੰਦ ਅਤੇ ਸ਼੍ਰੀ ਰੁਪਿੰਦਰ ਨੇ ਚੁਣਾਵ ਆਯੋਗ ਦੀ ਭੂਮਿਕਾ ਨਿਭਾਈ।ਮੈਡਮ ਕਾਜਲ ਅਤੇ ਇੰਦਰਜੀਤ ਕੌਰ ਨੂੰ ਪੋਲਿੰਗ ਅਫ਼ਸਰ ਨਿਯੁਕਤ ਕੀਤਾ ਗਿਆ।ਪੁਰਵ ਵਿਦਿਆਰਥੀ ਪ੍ਰੀਸ਼ਦ ਤੋਂ ਸ਼੍ਰੀ ਧੀਰਜ ਵਧਵਾ ਨੂੰ ਚੁਨਾਵ ਅਬਜਰਵਰ ਨਿਯੁਕਤ […]