ਅਸਲਾ ਧਾਰਕ ਆਪਣਾ ਅਸਲਾ ਜਮਾਂ ਕਰਾਉਣ : ਥਾਣਾ ਮੁਖੀ
ਨੂਰਮਹਿਲ (ਤੀਰਥ ਚੀਮਾ) ਲੋਕ ਸਭਾ ਚੋਣਾਂ ‘ਚ ਸੁਰੱਖਿਆ ਦੇ ਮੱਦੇ ਨਜ਼ਰ ਹਦਾਇਤਾਂ ਤਹਿਤ ਥਾਣਾ ਮੁਖੀ ਨੂਰਮਹਿਲ ਇੰਸਪੈਕਟਰ ਵਰਿੰਦਰ ਪਾਲ ਸਿੰਘ ਉੱਪਲ ਵੱਲੋਂ ਲਾਇਸੈਂਸੀ ਅਸਲਾ ਧਾਰਕਾਂ ਨੂੰ ਨੂਰਮਹਿਲ ਥਾਣੇ ਅੰਦਰ ਅਸਲਾ ਜਮਾਂ ਕਰਵਾਉਣ ਲਈ ਕਿਹਾ ਗਿਆ। ਇਲਾਕੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਹਰ ਇੱਕ ਵਿਅਕਤੀ ਨੂੰ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ […]