September 29, 2025

ਮਾਰਕੀਟ ਭਦੌੜ ਨੇ ਨਹੀਂ ਲਈ ਸ਼ਹਿਣਾ ਖਰੀਦ ਕੇਂਦਰ ਚ ਕਿਸਾਨਾਂ ਦੀ ਸਾਰ,

ਸਹਿਣਾਭਦੋੜ (ਸੁਖਵਿੰਦਰ ਸਿੰਘ ਧਾਲੀਵਾਲ)ਪੰਜਾਬ ਸਰਕਾਰ ਦੇ 24 ਘੰਟੇ ਵਿੱਚ ਕਿਸਾਨਾਂ ਦੀ ਫਸਲ ਦੀ ਖਰੀਦ ਕਰਨ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ, ਕਿਉਂਕਿ ਕਿਸਾਨ ਇਕ ਹਫਤੇ ਤੋਂ ਖਰੀਦ ਕੇਂਦਰ ਸ਼ਹਿਣਾ ਵਿੱਚ ਬੈਠੇ ਹਨ ਹਜੇ ਤੱਕ ਖਰੀਦ ਸ਼ੁਰੂ ਨਹੀਂ ਹੋਈ,ਅਤੇ ਨਾ ਹੀ ਕਿਸਾਨਾਂ ਲਈ ਪੀਣ ਲਈ ਪਾਣੀ ਦੇ ਪ੍ਰਬੰਧ ਹਨ,ਅਤੇ ਨਾ ਪੂਰਾ ਛਾਂ ਦਾ ਪ੍ਰਬੰਧ ਕੀਤਾ […]

ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਪਿੰਡ ਰਾਮੇਵਾਲ ਵਿਖੇ ਮੀਟਿੰਗ ਨੂੰ ਕੀਤਾ ਸੰਬੋਧਨ

ਨੂਰਮਹਿਲ (ਤੀਰਥ ਚੀਮਾ)ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਉਮੀਦਵਾਰਾਂ ਨੇ ਆਪਣੀ ਚੋਣ ਪ੍ਰਕਿਰਿਆ ਵਿੱਚ ਤੇਜ਼ੀ ਨਾਲ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਹੈ। ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸੀ ਉਮੀਦਵਾਰ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਬਲਾਕ ਨੂਰਮਹਿਲ ਦੇ ਪਿੰਡਾਂ ਦਾ ਦੌਰਾ ਕੀਤਾ। ਇਸੇ ਲੜੀ ਤਹਿਤ ਅੱਜ ਚੰਨੀ ਨੇ ਪਿੰਡ ਰਾਮੇਵਾਲ ਦੇ ਨੰਬਰਦਾਰ ਅਤੇ ਸਰਪੰਚ […]

ਮਹਿਤਪੁਰ ਵਿਚ ਮੋਟਰਸਾਈਕਲਾਂ ਤੇ ਹੁੱਲੜਬਾਜ਼ੀ ਕਰਨ ਵਾਲਿਆ ਦੀ ਆਈ ਸ਼ਾਮਤ , ਪੁਲਿਸ ਨੇ ਕੱਟੇ ਚਾਲਾਨ

ਮਹਿਤਪੁਰ, 18 ਸਾਲ ਤੋਂ ਘੱਟ ਉਮਰ ਦੇ ਬੱਚੇ ਦਾ ਡਰਾਈਵਿੰਗ ਲਾਇਸੰਸ ਨਹੀਂ ਬਣਦਾ ਕਾਨੂੰਨ ਅਨੁਸਾਰ ਕਿਸੇ ਵੀ ਨਬਾਲਗ ਬੱਚੇ ਨੂੰ ਬਿਨਾ ਲਾਇਸੈਂਸ ਕੋਈ ਮੋਟਰ ਵਾਹਨ ਚਲਾਉਣ ਦੀ ਇਜਾਜ਼ਤ ਨਹੀਂ ਹੁੰਦੀ। ਪਿਛਲੇ ਸਮੈ ਮਹਿਤਪੁਰ ਦੀਆਂ ਸੜਕਾਂ ‘ਤੇ ਦੁਪਿਹਰ ਵੇਲੇ ਹੁੱਲੜਬਾਜ਼ੀ ਕਰਦੇ ਇਸ ਨਿਯਮ ਨੂੰ ਛਿੱਕੇ ਟੰਗ ਕੇ ਹੋਰ ਨਿਯਮਾਂ ਦੀਆਂ ਵੀ ਸ਼ਰੇਆਮ ਧੱਜੀਆਂ ਉਡਾਉਂਦੇ ਵੇਖੇ ਜਾ […]

ਸ਼ਾਹਕੋਟ ਦੀ ਪੁਲਿਸ ਵੱਲੋ 01 ਭਗੌੜੇ (ਪੀ.ਓ) ਵਿਅਕਤੀ ਨੂੰ ਕੀਤਾ ਗ੍ਰਿਫਤਾਰ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਸ੍ਰੀਮਤੀ ਜਸਰੂਪ ਕੌਰ ਬਾਠ, ਆਈ.ਪੀ.ਐਸ, ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਜਲੰਧਰ ਦਿਹਾਤੀ, ਸ੍ਰੀ ਅਮਨਦੀਪ ਸਿੰਘ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਜੀ ਦੀ ਅਗਵਾਈ ਹੇਠ ਇੰਸਪੈਕਟਰ ਯਾਦਵਿੰਦਰ ਸਿੰਘ ਮੁੱਖ ਅਫਸਰ ਥਾਣਾ ਸ਼ਾਹਕੋਟ ਦੀ ਪੁਲਿਸ ਪਾਰਟੀ ਵੱਲੋ 01 ਭਗੌੜੇ (ਪੀ.ਓ) ਵਿਅਕਤੀ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ।ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ […]

ਲੜਕੀ ਨੂੰ ਅਗਵਾ ਕਰਨ ਵਾਲਾ ਵਿਅਕਤੀ ਕਾਬੂ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਡੀ.ਐਸ.ਪੀ. ਸ਼ਾਹਕੋਟ ਅਮਨਦੀਪ ਸਿੰਘ ਦੀ ਅਗਵਾਈ ਅਤੇ ਐਸ.ਐਚ.ਓ. ਇੰਸਪੈਕਟਰ ਯਾਦਵਿੰਦਰ ਸਿੰਘ ਦੀ ਦੇਖ-ਰੇਖ ਹੇਠ ਪੁਲਿਸ ਪਾਰਟੀ ਵੱਲੋਂ ਵਿਆਹੁਤਾ ਲੜਕੀ ਨੂੰ ਅਗਵਾ ਕਰਕੇ ਮਹਾਂਰਾਸ਼ਟਰ ਲੈ ਕੇ ਜਾਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਲੜਕੀ ਨੂੰ ਬਰਾਮਦ ਕੀਤਾ ਹੈ। ਮਾਡਲ ਥਾਣਾ ਸ਼ਾਹਕੋਟ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐਸ.ਐਚ.ਓ. ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦੱਸਿਆ […]

ਲੁਟੇਰਿਆਂ ਨੇ ਨੌਜਵਾਨਾਂ ਦੇ ਗਲ ’ਚੋਂ ਚਾਂਦੀ ਦੀ ਚੈਨੀ ਝਪਟੀ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਦੇਰ ਸ਼ਾਮ ਪੱਤੀ ਸਾਹਲਾ ਨਗਰ ਵਿਖੇ ਲੁਟੇਰਿਆਂ ਨੇ ਦਾਤਰ ਦੀ ਨੌਕ ਇੱਕ ਨੌਜਵਾਨ ਦੇ ਗੱਲ ’ਚੋਂ ਚਾਂਦੀ ਦੀ ਚੈਨੀ ਝਪਟ ਲਈ। ਇਸ ਲੁੱਟ ਦੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਨਰਿੰਦਰ ਸਿੰਘ ਵਾਸੀ ਪੱਤੀ ਸਾਹਲਾ ਨਗਰ (ਮਲਸੀਆਂ) ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਨਵਜੋਤ ਸਿੰਘ ਆਪਣੇ ਇੱਕ ਦੋਸਤ ਨਾਲ ਸ਼ਾਮ ਕਰੀਬ 7.20 ਵਜੇ ਗੁਰਦੁਆਰਾ […]

ਕਾਨੂੰਨ ਦੀ ਨਜ਼ਰ ਤੋਂ ਉਹਲੇ ਹੋਕੇ ਕਰਵਾਏ ਜਾ ਰਹੇ ਸੀ ਨਾਬਾਲਗ ਬੱਚਿਆਂ ਦੇ ਵਿਆਹ ਮੌਕੇ ਤੇ ਪਹੁੰਚ ਕੇ ਪ੍ਰਸ਼ਾਸਨ ਨੇ ਰੁਕਵਾਏ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਸ਼ਾਹਕੋਟ ਪ੍ਰਸ਼ਾਸਨ ਨੇ ਨਾਬਾਲਗ ਬੱਚਿਆਂ ਦੇ ਹੋਣ ਜਾ ਰਹੇ ਵਿਆਹਾਂ ਸਬੰਧੀ ਕਾਰਵਾਈ ਕਰਦਿਆਂ ਮੌਕੇ ’ਤੇ ਪਹੁੰਚ ਕੇ ਰੁਕਵਾ ਦਿੱਤਾ। ਜਾਣਕਾਰੀ ਅਨੁਸਾਰ ਸਿਬੀਆ ਪੈਲਸ ਨਜ਼ਦੀਕ ਗੁੱਜਰਾਂ ਦੇ ਡੇਰੇ ’ਤੇ ਜੁਲੇਖਾ ਪੁੱਤਰੀ ਮੋਹਜੂਦੀਨ, ਜਾਫਰ ਪੁੱਤਰ ਮੋਹਜੂਦੀਨ, ਮਿਰਜਾ ਪੁੱਤਰ ਮੋਹਜੂਦੀਨ ਅਤੇ ਹਨੀਫਾ ਪੁੱਤਰੀ ਪੁਟੂ (ਸਾਰੇ ਨਾਬਾਲਗ) ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਤੇ ਵਿਆਹ […]

ਅਨੇਕਾਂ ਬਿਮਾਰੀਆਂ ਵਿੱਚ ਜਕੜੀ ਸੁਰਿੰਦਰ ਕੌਰ ਨੈਚਰੋਪੈਥੀ ਨਾਲ ਤੰਦਰੁਸਤ – ਡਾ. ਵਿਰਕ

ਸਹਿਣਾ ਭਦੋੜ (ਸੁਖਵਿੰਦਰ ਸਿੰਘ ਧਾਲੀਵਾਲ) ਪਿਛਲੇ 30 ਸਾਲ ਤੋਂ ਅਨੇਕਾਂ ਬਿਮਾਰੀਆਂ ਵਿੱਚ ਜਕੜੀ ਸੁਰਿੰਦਰ ਕੌਰ 52 ਸਾਲ ਪਤਨੀ ਜਸਵੀਰ ਸਿੰਘ ਇਟਲੀ ਜਿਸ ਨੇ ਆਪਣਾਂ ਇਲਾਜ ਇਟਲੀ ਵਿੱਚ ਰਹਿੰਦਿਆਂ ਵੀ ਮਾਹਰ ਡਾਕਟਰਾਂ ਤੋਂ ਕਰਵਾਇਆ ਪ੍ਰੰਤੂ ਸਾਰੇ ਇਲਾਜ਼ ਫੇਲ ਹੋਣ ਕਾਰਨ ਪੀੜਤ ਉਦਾਸ ਅਤੇ ਮਾਨਸਿਕਤੋਰ ਤੇ ਪ੍ਰੇਸ਼ਾਨ ਰਹਿਣ ਲੱਗ ਪਈ ਸੀ ਜਿਸ ਨੂੰ ਕੁਦਰਤੀ ਇਲਾਜ ਪ੍ਰਣਾਲੀ ਦੀਆਂ […]

ਪਰਮਪਾਲ ਕੌਰ ਸਿੱਧੂ ਨੂੰ ਉਮੀਦਵਾਰ ਐਲਾਨਨ ਤੇ ਭਾਜਪਾ ਵਰਕਰਾਂ ਚ ਖੁਸ਼ੀ ਦੀ ਲਹਿਰ

ਬੁਢਲਾਡਾ( ਦਵਿੰਦਰ ਸਿੰਘ ਕੋਹਲੀ ) ਭਾਰਤੀ ਜਨਤਾ ਪਾਰਟੀ ਵੱਲੋਂ 2024 ਬਠਿੰਡਾ ਲੋਕ ਸਭਾ ਹਲਕੇ ਤੋਂ ਪਰਮਪਾਲ ਕੌਰ ਸਿੱਧੂ ਨੂੰ ਉਮੀਦਵਾਰ ਐਲਾਨਨ ਤੇ ਹਲਕੇ ਅੰਦਰ ਭਾਜਪਾ ਵਰਕਰਾਂ ਅਤੇ ਅਹੁੱਦੇਦਾਰਾਂ ਵਿੱਚ ਖੁਸ਼ੀ ਲਹਿਰ ਪਾਈ ਜਾ ਰਹੀ ਹੈ। ਜਿਸ ਤਹਿਤ ਅੱਜ ਜਿਲ੍ਹਾ ਪ੍ਰਧਾਨ ਰਾਕੇਸ਼ ਜੈਨ ਦੀ ਅਗਵਾਈ ਹੇਠ ਸ਼ਹਿਰ ਅੰਦਰ ਵਰਕਰਾਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਦਾ ਇਜਹਾਰ […]

ਲੋਕ ਸਭਾ ਬਠਿੰਡਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਟਿਕਟ ਮਿਲਣ ਦੀ ਖੁਸ਼ੀ ਵਿੱਚ ਬੁਢਲਾਡਾ ਸ਼ਹਿਰ ਦੇ ਸਮੂਹ ਕਾਂਗਰਸੀ ਆਗੂਆਂ ਵੱਲੋਂ ਵੰਡੇ ਲੱਡੂ‌।

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਲੋਕ ਸਭਾ ਬਠਿੰਡਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਟਿਕਟ ਮਿਲਣ’ਤੇ ਬਲਾਕ ਕਾਂਗਰਸ ਕਮੇਟੀ ਵੱਲੋਂ ਗੁਰਜੀਤ ਸਿੰਘ ਫੌਜੀ ਦੀ ਅਗਵਾਈ ਹੇਠ ਬੁਢਲਾਡਾ ਸ਼ਹਿਰ ਵਿਖੇ ਸਮੂਹ ਕਾਂਗਰਸ ਲੀਡਰਾਂ ਅਤੇ ਸਮਰਥਕਾਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ।ਇਸ ਮੌਕੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਣਜੀਤ ਸਿੰਘ ਦੋਦੜਾ […]