ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਪ੍ਰਧਾਨ ਸ ਮਨਜੀਤ ਸਿੰਘ ਰਾਏ ਤੇ ਜਥੇਬੰਦੀ ਵੱਲੋਂ ਪੂਰਾ ਭਰੋਸਾ ਦਿੱਤਾ ਗਿਆ ਕਿ ਅਸੀਂ ਗੰਨਾ ਕਿਸਾਨਾਂ ਦਾ ਪਲੈਨੇਟੀ ਦਾ ਕੱਟਿਆ ਹੋਇਆ ਇਕ ਇਕ ਪੇਸ਼ਾ ਵਾਪਸ ਕਰਾਵਾਂਗੇ
ਭਾਰਤੀ ਕਿਸਾਨ ਯੂਨੀਅਨ ਦੁਆਬਾ ਦੀ ਮੀਟਿੰਗ ਸਰਬਸੰਮਤੀ ਨਾਲ ਪਿੰਡ ਤੰਦਾਂਊਰਾ ਚੋਣ ਹੋਈ। ।ਕਿਸਾਨ ਯੂਨੀਅਨ ਦੀ ਮੀਟਿੰਗ ਕਸ਼ਮੀਰ ਸਿਘ ਪੰਨੂ ਤੱਦਾਊਰਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਹਿਜੋਗੀ ਸੁਖਵਿੰਦਰ ਸਿੰਘ ਜੱਜ ਅਤੇ ਸੁੱਚਾ ਸਿੰਘ ਸਾਬਕਾ ਸਰਪੰਚ ਤੇ ਹੋਰ ਕਿਸਾਨ ਸਹਿਬਾਨ ਹਾਰਜੀਨ ਪਿੰਡ ਤੰਦਾਂਊਰਾ ਹਾਜ਼ਰੀ ਵਿੱਚ ਸਰਬਸੰਮਤੀ ਨਾਲ ਹੋਈ ਜਿਸ ਵਿਚ ਪ੍ਰਧਾਨ ਮੇਜਰ ਸਿੰਘ ਮੀਤ ਪ੍ਰਧਾਨ ਜਗੀਰ […]