ਸਾਹਿਤ ਪ੍ਰਚਾਰ ਮੰਚ ਅੰਮ੍ਰਿਤਸਰ ਦੇ ਦਫਤਰ ਦਾ ਸ਼ੁੱਭ ਉਦਘਾਟਨ
ਬਾਬਾ ਬਕਾਲਾ ਸਾਹਿਬ (ਅੰਜੂ ਅਮਨਦੀਪ ਗਰੋਵਰ) ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਮਾਝੇ ਦੀਆਂ ਸਾਹਿਤਕ ਸਭਾਵਾਂ ਵਿੱਚ ਵਾਧਾ ਕਰਦਿਆਂ, ਨੌਜਵਾਨ ਲੇਖਕਾਂ ਦੇ ਉੱਦਮ ਸਦਕਾ ਸਾਹਿਤ ਪ੍ਰਚਾਰ ਮੰਚ ਅੰਮ੍ਰਿਤਸਰ ਦੀ ਸਥਾਪਨਾ ਉਪਰੰਤ ਇਸਦਾ ਬਕਾਇਦਾ ਦਫਤਰ ਵੇਰਕਾ ਵਿਖੇ ਖੋਲ੍ਹਿਆ ਗਿਆ, ਜਿਸਦਾ ਕਿ ਰਸਮੀਂ ਤੌਰ ‘ਤੇ ਉਦਘਾਟਨ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਸ਼ੇਲਿੰਦਰਜੀਤ ਸਿੰਘ ਰਾਜਨ, ਸਕੱਤਰ ਦੀਪ […]